2 ਤਿਮੋਥਿਉਸ 3:13 PANIRV Bible Verse Picture Image

Inspirational bible verses with beautiful images and backgrounds. Download 2 ਤਿਮੋਥਿਉਸ 3:13 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

2 ਤਿਮੋਥਿਉਸ 3:13 PANIRV - ਪਰ ਦੁਸ਼ਟ ਮਨੁੱਖ ਅਤੇ - Bible Verse Picture

2 ਤਿਮੋਥਿਉਸ 3:13 PANIRV

ਪਰ ਦੁਸ਼ਟ ਮਨੁੱਖ ਅਤੇ ਛਲੀਏ ਧੋਖਾ ਦਿੰਦੇ ਅਤੇ ਧੋਖਾ ਖਾਂਦੇ, ਬੁਰੇ ਤੋਂ ਬੁਰੇ ਹੁੰਦੇ ਜਾਣਗੇ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

2 ਤਿਮੋਥਿਉਸ 3:13 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - 2 ਤਿਮੋਥਿਉਸ 3:13 PANIRV - ਪਰ ਦੁਸ਼ਟ ਮਨੁੱਖ ਅਤੇ - Bible Verse Picture
View New Tab
Picture 03 - 2 ਤਿਮੋਥਿਉਸ 3:13 PANIRV - ਪਰ ਦੁਸ਼ਟ ਮਨੁੱਖ ਅਤੇ - Bible Verse Picture
View New Tab
Picture 04 - 2 ਤਿਮੋਥਿਉਸ 3:13 PANIRV - ਪਰ ਦੁਸ਼ਟ ਮਨੁੱਖ ਅਤੇ - Bible Verse Picture
View New Tab
Picture 05 - 2 ਤਿਮੋਥਿਉਸ 3:13 PANIRV - ਪਰ ਦੁਸ਼ਟ ਮਨੁੱਖ ਅਤੇ - Bible Verse Picture
View New Tab
Picture 06 - 2 ਤਿਮੋਥਿਉਸ 3:13 PANIRV - ਪਰ ਦੁਸ਼ਟ ਮਨੁੱਖ ਅਤੇ - Bible Verse Picture
View New Tab
Picture 07 - 2 ਤਿਮੋਥਿਉਸ 3:13 PANIRV - ਪਰ ਦੁਸ਼ਟ ਮਨੁੱਖ ਅਤੇ - Bible Verse Picture
View New Tab

2 ਤਿਮੋਥਿਉਸ 3:13 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to 2 ਤਿਮੋਥਿਉਸ 3:13 PANIRV. Please click on any image below to navigate to that specific Bible verse page.

1 ਤਿਮੋਥਿਉਸ 4:1 PANIRV Bible Verse Image
1 ਤਿਮੋਥਿਉਸ 4:1 (PANIRV) »
ਪਰ ਆਤਮਾ ਸਪੱਸ਼ਟ ਆਖਦਾ ਹੈ ਕਿ ਅੰਤ ਦੇ ਦਿਨਾਂ ਵਿੱਚ ਕਈ ਲੋਕ ਭਰਮਾਉਣ ਵਾਲੀਆਂ ਰੂਹਾਂ ਅਤੇ ਭੂਤਾਂ ਦੀਆਂ ਸਿੱਖਿਆ ਵੱਲ ਮਨ ਲਾ ਕੇ, ਵਿਸ਼ਵਾਸ ਤੋਂ ਮੁੜ ਜਾਣਗੇ।

2 ਪਤਰਸ 2:20 PANIRV Bible Verse Image
2 ਪਤਰਸ 2:20 (PANIRV) »
ਜੇਕਰ ਉਹ ਪ੍ਰਭੂ ਅਤੇ ਮੁਕਤੀਦਾਤਾ ਯਿਸੂ ਮਸੀਹ ਦੇ ਗਿਆਨ ਦੇ ਦੁਆਰਾ ਸੰਸਾਰ ਦੇ ਗੰਦ-ਮੰਦ ਤੋਂ ਬਚ ਕੇ ਉਸ ਵਿੱਚ ਮੁੜ ਕੇ ਫਸਣ ਅਤੇ ਅਧੀਨ ਹੋ ਜਾਣ ਤਾਂ ਉਨ੍ਹਾਂ ਦਾ ਪਿਛਲਾ ਹਾਲ ਪਹਿਲੇ ਨਾਲੋਂ ਬੁਰਾ ਹੋਇਆ।

ਤੀਤੁਸ 3:3 PANIRV Bible Verse Image
ਤੀਤੁਸ 3:3 (PANIRV) »
ਕਿਉਂ ਜੋ ਪਹਿਲਾਂ ਤਾਂ ਅਸੀਂ ਵੀ ਮੂਰਖ, ਅਣ-ਆਗਿਆਕਾਰੀ, ਧੋਖਾ ਖਾਣ ਵਾਲੇ, ਅਨੇਕ ਪਰਕਾਰ ਦੇ ਬੁਰਿਆਂ ਵਿਸ਼ਿਆਂ ਅਤੇ ਈਰਖਾ ਦਾ ਜੀਵਨ ਬਤੀਤ ਕਰਦੇ ਸੀ, ਅਸੀਂ ਘਿਣਾਉਣੇ ਅਤੇ ਇੱਕ ਦੂਜੇ ਦੇ ਵੈਰੀ ਸੀ।

ਅੱਯੂਬ 12:16 PANIRV Bible Verse Image
ਅੱਯੂਬ 12:16 (PANIRV) »
ਉਹ ਦੇ ਨਾਲ ਸ਼ਕਤੀ ਅਤੇ ਸਮਝ ਹੈ, ਧੋਖਾ ਦੇਣ ਵਾਲਾ ਅਤੇ ਧੋਖਾ ਖਾਣ ਵਾਲਾ ਉਹ ਦੇ ਹਨ।

ਹਿਜ਼ਕੀਏਲ 14:9 PANIRV Bible Verse Image
ਹਿਜ਼ਕੀਏਲ 14:9 (PANIRV) »
ਜੇਕਰ ਨਬੀ ਧੋਖਾ ਖਾ ਕੇ ਕੁਝ ਆਖੇ, ਤਾਂ ਮੈਂ ਯਹੋਵਾਹ ਨੇ ਉਸ ਨਬੀ ਨੂੰ ਧੋਖਾ ਦਿੱਤਾ, ਮੈਂ ਆਪਣਾ ਹੱਥ ਉਹ ਦੇ ਉੱਤੇ ਚੁੱਕਾਂਗਾ ਅਤੇ ਉਹ ਨੂੰ ਆਪਣੀ ਇਸਰਾਏਲੀ ਪਰਜਾ ਵਿੱਚੋਂ ਮਿਟਾ ਦਿਆਂਗਾ।

2 ਥੱਸਲੁਨੀਕੀਆਂ 2:6 PANIRV Bible Verse Image
2 ਥੱਸਲੁਨੀਕੀਆਂ 2:6 (PANIRV) »
ਹੁਣ ਤੁਸੀਂ ਉਹ ਨੂੰ ਜਾਣਦੇ ਹੋ ਜੋ ਉਸ ਨੂੰ ਰੋਕ ਰਿਹਾ ਹੈ ਕਿ ਉਹ ਆਪਣੇ ਸਮੇਂ ਸਿਰ ਪਰਗਟ ਹੋਵੇ।

2 ਤਿਮੋਥਿਉਸ 3:8 PANIRV Bible Verse Image
2 ਤਿਮੋਥਿਉਸ 3:8 (PANIRV) »
ਜਿਸ ਪਰਕਾਰ ਯੰਨੇਸ ਅਤੇ ਯੰਬਰੇਸ ਨੇ ਮੂਸਾ ਦਾ ਵਿਰੋਧ ਕੀਤਾ, ਇਸੇ ਤਰ੍ਹਾਂ ਇਹ ਵੀ ਜਿਹੜੇ ਬੁੱਧ ਭ੍ਰਿਸ਼ਟ ਅਤੇ ਵਿਸ਼ਵਾਸ ਵੱਲੋਂ ਅਪਰਵਾਨ ਹਨ ਸਚਿਆਈ ਦਾ ਵਿਰੋਧ ਕਰਦੇ ਹਨ।

ਪਰਕਾਸ਼ ਦੀ ਪੋਥੀ 13:14 PANIRV Bible Verse Image
ਪਰਕਾਸ਼ ਦੀ ਪੋਥੀ 13:14 (PANIRV) »
ਅਤੇ ਉਨ੍ਹਾਂ ਨਿਸ਼ਾਨੀਆਂ ਦੇ ਕਾਰਨ ਜੋ ਉਸ ਦਰਿੰਦੇ ਦੇ ਸਾਹਮਣੇ ਵਿਖਾਉਂਣ ਦਾ ਉਹ ਨੂੰ ਅਧਿਕਾਰ ਦਿੱਤਾ ਗਿਆ ਸੀ ਉਹ ਧਰਤੀ ਦੇ ਵਾਸੀਆਂ ਨੂੰ ਭਰਮਾਉਂਦਾ ਹੈ ਅਤੇ ਧਰਤੀ ਦੇ ਵਾਸੀਆਂ ਨੂੰ ਆਖਦਾ ਹੈ ਕਿ ਉਸ ਦਰਿੰਦੇ ਦੀ ਮੂਰਤ ਬਣਾਓ ਜਿਹ ਨੂੰ ਤਲਵਾਰ ਦੀ ਸੱਟ ਵੱਜੀ ਅਤੇ ਉਹ ਜਿਉਂਦਾ ਰਿਹਾ।

ਪਰਕਾਸ਼ ਦੀ ਪੋਥੀ 18:23 PANIRV Bible Verse Image
ਪਰਕਾਸ਼ ਦੀ ਪੋਥੀ 18:23 (PANIRV) »
ਅਤੇ ਦੀਵੇ ਦੀ ਰੋਸ਼ਨੀ ਤੇਰੇ ਵਿੱਚ ਫੇਰ ਕਦੀ ਨਾ ਚਮਕੇਗੀ, ਲਾੜੀ ਅਤੇ ਲਾੜੇ ਦੀ ਅਵਾਜ਼ ਤੇਰੇ ਵਿੱਚ ਫੇਰ ਕਦੇ ਨਾ ਸੁਣੀ ਜਾਵੇਗੀ। ਤੇਰੇ ਵਪਾਰੀ ਤਾਂ ਧਰਤੀ ਦੇ ਮਹਾਂ ਪੁਰਖ ਸਨ, ਅਤੇ ਸਾਰੀਆਂ ਕੌਮਾਂ ਤੇਰੀ ਜਾਦੂਗਰੀ ਨਾਲ ਭਰਮਾਈਆਂ ਗਈਆਂ,

2 ਪਤਰਸ 3:3 PANIRV Bible Verse Image
2 ਪਤਰਸ 3:3 (PANIRV) »
ਪਹਿਲਾਂ ਤੁਸੀਂ ਇਹ ਜਾਣਦੇ ਹੋ ਕਿ ਅੰਤ ਦੇ ਦਿਨਾਂ ਵਿੱਚ ਠੱਠਾ ਕਰਨ ਵਾਲੇ ਠੱਠਾ ਕਰਦੇ ਹੋਏ ਆਉਣਗੇ, ਜਿਹੜੇ ਆਪਣੀਆਂ ਕਾਮਨਾਂ ਦੇ ਅਨੁਸਾਰ ਚੱਲਣਗੇ।

ਪਰਕਾਸ਼ ਦੀ ਪੋਥੀ 12:9 PANIRV Bible Verse Image
ਪਰਕਾਸ਼ ਦੀ ਪੋਥੀ 12:9 (PANIRV) »
ਅਤੇ ਉਹ ਵੱਡਾ ਅਜਗਰ ਹੇਠਾਂ ਸੁੱਟਿਆ ਗਿਆ, ਉਹ ਪੁਰਾਣਾ ਸੱਪ ਜਿਸ ਨੂੰ ਇਬਲੀਸ ਅਤੇ ਸ਼ੈਤਾਨ ਵੀ ਕਿਹਾ ਜਾਂਦਾ ਹੈ ਜੋ ਸਾਰੇ ਸੰਸਾਰ ਨੂੰ ਭਰਮਾਉਂਦਾ ਹੈ, ਉਹ ਅਤੇ ਉਹ ਦੇ ਦੂਤ ਧਰਤੀ ਉੱਤੇ ਸੁੱਟੇ ਗਏ।

ਯਸਾਯਾਹ 44:20 PANIRV Bible Verse Image
ਯਸਾਯਾਹ 44:20 (PANIRV) »
ਉਹ ਸੁਆਹ ਖਾਂਦਾ ਹੈ, ਇੱਕ ਛਲੀਏ ਦਿਲ ਨੇ ਉਹ ਨੂੰ ਕੁਰਾਹੇ ਪਾਇਆ, ਉਹ ਆਪਣੀ ਜਾਨ ਨੂੰ ਛੁਡਾ ਨਹੀਂ ਸਕਦਾ, ਨਾ ਕਹਿ ਸਕਦਾ ਹੈ, ਕੀ ਮੇਰੇ ਸੱਜੇ ਹੱਥ ਵਿੱਚ ਇਹ ਚੀਜ਼ ਝੂਠ ਨਹੀਂ?

Available Bible Translations

American Standard Version
2 Timothy 3:13 (ASV) »
King James Version
2 Timothy 3:13 (KJV) »
GOD’S WORD® (GW)
2 Timothy 3:13 (GW) »
World English Bible
2 Timothy 3:13 (WEB) »
इंडियन रिवाइज्ड वर्जन - हिंदी
2 तीमुथियुस 3:13 (HINIRV) »
ভারতীয় সংশোধিত সংস্করণ - বাংলা
2 তীমথিয় 3:13 (BENIRV) »
இந்தியன் ரீவைஸ்டு வேர்ஷன் - தமிழ்
2 தீமோத்தேயு 3:13 (TAMIRV) »
इंडियन रिवाइज्ड वर्जन - मराठी
2 तीमथ्याला 3:13 (MARIRV) »
ఇండియన్ రేవిజ్డ్ వెర్షన్ - తెలుగు
2 తిమోతి పత్రిక 3:13 (TELIRV) »
ઇન્ડિયન રિવાયઝ્ડ વર્ઝન - ગુજરાતી
2 તિમોથીને 3:13 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
2 ತಿಮೊಥೆಯನಿಗೆ 3:13 (KANIRV) »
الكتاب المقدس باللغة العربية، فان دايك
٢ تيموثاوس 3:13 (AVD) »
Bíblia Sagrada Português
2 Timóteo 3:13 (BSL) »
Kinh Thánh: Tiếng Việt
2 Ti-mô-thê 3:13 (VIE) »
Reina Valera Antigua
2 Timoteo 3:13 (RVA) »
圣 经 简体中文和合本
提 摩 太 后 书 3:13 (CUVS) »
聖 經 繁體中文和合本
提 摩 太 後 書 3:13 (CUVT) »
Библия на русском
2 Тимофею 3:13 (RUSV) »
Українська Біблія
2 Тимофію 3:13 (UKR) »
Szent Biblia - Magyar
2 Timóteus 3:13 (KAR) »
Българска Библия
2 Тимотей 3:13 (BULG) »
Kitaabka Quduuska Ah
2 Timoteyos 3:13 (SOM) »
De Heilige Schrift
2 Timotheüs 3:13 (NLD) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »