ਅੱਯੂਬ 24:23 PANIRV Bible Verse Picture Image

Inspirational bible verses with beautiful images and backgrounds. Download ਅੱਯੂਬ 24:23 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਅੱਯੂਬ 24:23 PANIRV - ਉਹ ਉਹਨਾਂ ਨੂੰ ਸੁੱਖ - Bible Verse Picture

ਅੱਯੂਬ 24:23 PANIRV

ਉਹ ਉਹਨਾਂ ਨੂੰ ਸੁੱਖ ਨਾਲ ਰਹਿਣ ਦਿੰਦਾ ਹੈ ਅਤੇ ਉਹ ਸਾਂਭੇ ਜਾਂਦੇ ਹਨ, ਪਰ ਉਸ ਦੀਆਂ ਅੱਖਾਂ ਉਹਨਾਂ ਦੇ ਰਾਹਾਂ ਉੱਤੇ ਹਨ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਅੱਯੂਬ 24:23 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਅੱਯੂਬ 24:23 PANIRV - ਉਹ ਉਹਨਾਂ ਨੂੰ ਸੁੱਖ - Bible Verse Picture
View New Tab
Picture 03 - ਅੱਯੂਬ 24:23 PANIRV - ਉਹ ਉਹਨਾਂ ਨੂੰ ਸੁੱਖ - Bible Verse Picture
View New Tab
Picture 04 - ਅੱਯੂਬ 24:23 PANIRV - ਉਹ ਉਹਨਾਂ ਨੂੰ ਸੁੱਖ - Bible Verse Picture
View New Tab
Picture 05 - ਅੱਯੂਬ 24:23 PANIRV - ਉਹ ਉਹਨਾਂ ਨੂੰ ਸੁੱਖ - Bible Verse Picture
View New Tab
Picture 06 - ਅੱਯੂਬ 24:23 PANIRV - ਉਹ ਉਹਨਾਂ ਨੂੰ ਸੁੱਖ - Bible Verse Picture
View New Tab
Picture 07 - ਅੱਯੂਬ 24:23 PANIRV - ਉਹ ਉਹਨਾਂ ਨੂੰ ਸੁੱਖ - Bible Verse Picture
View New Tab

ਅੱਯੂਬ 24:23 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਅੱਯੂਬ 24:23 PANIRV. Please click on any image below to navigate to that specific Bible verse page.

ਕਹਾਉਤਾਂ 15:3 PANIRV Bible Verse Image
ਕਹਾਉਤਾਂ 15:3 (PANIRV) »
ਯਹੋਵਾਹ ਦੀਆਂ ਅੱਖਾਂ ਸਾਰੇ ਸਥਾਨਾਂ ਉੱਤੇ ਲੱਗੀਆਂ ਰਹਿੰਦੀਆਂ ਹਨ, ਅਤੇ ਬੁਰੇ ਭਲੇ ਦੋਹਾਂ ਨੂੰ ਤੱਕਦੀਆਂ ਹਨ।

ਪਰਕਾਸ਼ ਦੀ ਪੋਥੀ 2:23 PANIRV Bible Verse Image
ਪਰਕਾਸ਼ ਦੀ ਪੋਥੀ 2:23 (PANIRV) »
ਅਤੇ ਮੈਂ ਉਹ ਦੇ ਬੱਚਿਆਂ ਨੂੰ ਮਾਰ ਸੁੱਟਾਂਗਾ ਅਤੇ ਸਾਰੀਆਂ ਕਲੀਸਿਯਾਵਾਂ ਜਾਣ ਲੈਣਗੀਆਂ ਜੋ ਮਨਾਂ ਅਤੇ ਦਿਲਾਂ ਦਾ ਜਾਚਣ ਵਾਲਾ ਮੈਂ ਹੀ ਹਾਂ, ਅਤੇ ਮੈਂ ਤੁਹਾਡੇ ਵਿੱਚੋਂ ਹਰੇਕ ਨੂੰ ਤੁਹਾਡੇ ਕੰਮਾਂ ਦੇ ਅਨੁਸਾਰ ਫਲ ਦੇਵਾਂਗਾ।

ਯਿਰਮਿਯਾਹ 12:1 PANIRV Bible Verse Image
ਯਿਰਮਿਯਾਹ 12:1 (PANIRV) »
ਹੇ ਯਹੋਵਾਹ, ਜੇ ਮੈਂ ਤੇਰੇ ਨਾਲ ਬਹਿਸ ਕਰਾਂ ਤਾਂ ਤੂੰ ਧਰਮੀ ਠਹਿਰੇਂਗਾ, ਤਦ ਵੀ ਮੈਂ ਇਨਸਾਫ਼ ਦੇ ਬਾਰੇ ਤੇਰੇ ਨਾਲ ਬੋਲਾਂਗਾ, - ਦੁਸ਼ਟਾਂ ਦਾ ਰਾਹ ਕਿਉਂ ਸਫ਼ਲ ਹੁੰਦਾ ਹੈ? ਕਿਉਂ ਸਾਰੇ ਛਲੀਏ ਛਲ ਵਿੱਚ ਸੁਖੀ ਹਨ?

ਆਮੋਸ 8:7 PANIRV Bible Verse Image
ਆਮੋਸ 8:7 (PANIRV) »
ਯਹੋਵਾਹ, ਜਿਸ ਤੇ ਯਾਕੂਬ ਨੂੰ ਘਮੰਡ ਕਰਨਾ ਚਾਹੀਦਾ ਹੈ, ਉਸ ਨੇ ਆਪਣੀ ਸਹੁੰ ਖਾਧੀ ਹੈ, “ਮੈਂ ਉਹਨਾਂ ਦੀਆਂ ਸਾਰੀਆਂ ਕਰਤੂਤਾਂ ਨੂੰ ਕਦੇ ਨਾ ਭੁੱਲਾਂਗਾ!

ਆਮੋਸ 9:2 PANIRV Bible Verse Image
ਆਮੋਸ 9:2 (PANIRV) »
“ਭਾਵੇਂ ਉਹ ਪਤਾਲ ਤੱਕ ਟੋਇਆ ਪੁੱਟ ਲੈਣ, ਉੱਥੋਂ ਵੀ ਮੇਰਾ ਹੱਥ ਉਨ੍ਹਾਂ ਨੂੰ ਖਿੱਚ ਲਵੇਗਾ, ਭਾਵੇਂ ਉਹ ਅਕਾਸ਼ ਤੱਕ ਚੜ੍ਹ ਜਾਣ, ਤਾਂ ਵੀ ਉੱਥੋਂ ਮੈਂ ਉਨ੍ਹਾਂ ਨੂੰ ਉਤਾਰ ਲਿਆਵਾਂਗਾ!

ਹਬੱਕੂਕ 1:13 PANIRV Bible Verse Image
ਹਬੱਕੂਕ 1:13 (PANIRV) »
ਤੂੰ ਜਿਸ ਦੀਆਂ ਅੱਖਾਂ ਅਜਿਹੀਆਂ ਸ਼ੁੱਧ ਹਨ ਕਿ ਤੂੰ ਬਦੀ ਨੂੰ ਵੇਖ ਹੀ ਨਹੀਂ ਸਕਦਾ ਅਤੇ ਅਨ੍ਹੇਰ ਨੂੰ ਵੇਖ ਕੇ ਚੁੱਪ ਨਹੀਂ ਰਹਿ ਸਕਦਾ, ਫੇਰ ਤੂੰ ਧੋਖੇਬਾਜ਼ਾਂ ਨੂੰ ਕਿਉਂ ਵੇਖਦਾ ਰਹਿੰਦਾ ਹੈਂ? ਜਦ ਦੁਸ਼ਟ ਧਰਮੀ ਨੂੰ ਨਿਗਲ ਲੈਂਦਾ ਹੈ, ਤਾਂ ਤੂੰ ਕਿਉਂ ਚੁੱਪ ਰਹਿੰਦਾ ਹੈਂ,

ਲੂਕਾ 12:45 PANIRV Bible Verse Image
ਲੂਕਾ 12:45 (PANIRV) »
ਪਰ ਜੇ ਉਹ ਨੌਕਰ ਆਪਣੇ ਮਨ ਵਿੱਚ ਆਖੇ ਜੋ ਮੇਰਾ ਮਾਲਕ ਆਉਣ ਵਿੱਚ ਦੇਰ ਲਾਉਂਦਾ ਹੈ ਅਤੇ ਦਾਸ-ਦਾਸੀਆਂ ਨੂੰ ਮਾਰੇ ਅਤੇ ਖਾਣ-ਪੀਣ ਅਤੇ ਮਤਵਾਲਾ ਹੋਣ ਲੱਗੇ।

ਲੂਕਾ 12:16 PANIRV Bible Verse Image
ਲੂਕਾ 12:16 (PANIRV) »
ਤਾਂ ਉਸ ਨੇ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਦੇ ਕਿ ਕਿਹਾ ਕਿ ਕਿਸੇ ਧਨਵਾਨ ਦੇ ਖੇਤ ਵਿੱਚ ਬਹੁਤ ਫਸਲ ਹੋਈ।

1 ਥੱਸਲੁਨੀਕੀਆਂ 5:3 PANIRV Bible Verse Image
1 ਥੱਸਲੁਨੀਕੀਆਂ 5:3 (PANIRV) »
ਜਦ ਲੋਕ ਆਖਦੇ ਹੋਣਗੇ ਕਿ ਅਮਨ ਚੈਨ ਅਤੇ ਸੁੱਖ-ਸਾਂਦ ਹੈ ਤਦ ਜਿਵੇਂ ਗਰਭਵਤੀ ਇਸਤ੍ਰੀ ਨੂੰ ਪੀੜਾਂ ਲੱਗਦੀਆਂ ਹਨ ਤਿਵੇਂ ਉਨ੍ਹਾਂ ਦਾ ਅਚਾਨਕ ਨਾਸ ਹੋ ਜਾਵੇਗਾ ਅਤੇ ਉਹ ਕਦੀ ਨਾ ਬਚਣਗੇ।

ਯਸਾਯਾਹ 10:8 PANIRV Bible Verse Image
ਯਸਾਯਾਹ 10:8 (PANIRV) »
ਉਹ ਤਾਂ ਆਖਦਾ ਹੈ, ਭਲਾ ਮੇਰੇ ਸਾਰੇ ਸੂਬੇਦਾਰ ਰਾਜਿਆਂ ਵਰਗੇ ਨਹੀਂ?

ਯਸਾਯਾਹ 56:12 PANIRV Bible Verse Image
ਯਸਾਯਾਹ 56:12 (PANIRV) »
ਆਓ, ਉਹ ਸਾਰੇ ਆਖਦੇ ਹਨ, ਅਸੀਂ ਮਧ ਲਿਆਈਏ ਅਤੇ ਰੱਜ ਕੇ ਪੀਵੀਏ, ਕੱਲ ਦਾ ਦਿਨ ਅੱਜ ਜਿਹਾ ਹੋਵੇਗਾ ਸਗੋਂ ਬਹੁਤ ਹੀ ਵੱਧ ਕੇ ਹੋਵੇਗਾ।

ਉਪਦੇਸ਼ਕ 5:8 PANIRV Bible Verse Image
ਉਪਦੇਸ਼ਕ 5:8 (PANIRV) »
ਜੇਕਰ ਤੂੰ ਕਿਸੇ ਸੂਬੇ ਵਿੱਚ ਗਰੀਬਾਂ ਉੱਤੇ ਹਨੇਰ ਅਤੇ ਨਿਆਂ ਅਤੇ ਸਚਿਆਈ ਦਾ ਵੱਡਾ ਵਿਗਾੜ ਵੇਖੇਂ, ਤਾਂ ਉਸ ਗੱਲ ਉੱਤੇ ਹੈਰਾਨ ਨਾ ਹੋ, ਕਿਉਂਕਿ ਉਹ ਜੋ ਵੱਡਿਆਂ ਨਾਲੋਂ ਵੱਡਾ ਹੈ, ਵੇਖਦਾ ਹੈ ਅਤੇ ਉਹਨਾਂ ਉੱਤੇ ਹੋਰ ਵੀ ਵੱਡੇ ਅਧਿਕਾਰੀ ਰਹਿੰਦੇ ਹਨ।

Available Bible Translations

American Standard Version
Job 24:23 (ASV) »
King James Version
Job 24:23 (KJV) »
GOD’S WORD® (GW)
Job 24:23 (GW) »
World English Bible
Job 24:23 (WEB) »
Louis Segond 1910
Job 24:23 (LSG) »
Luther Bibel 1912
Hiob 24:23 (LUTH1912) »
इंडियन रिवाइज्ड वर्जन - हिंदी
अय्यूब 24:23 (HINIRV) »
ভারতীয় সংশোধিত সংস্করণ - বাংলা
ইয়োব 24:23 (BENIRV) »
இந்தியன் ரீவைஸ்டு வேர்ஷன் - தமிழ்
யோபு 24:23 (TAMIRV) »
इंडियन रिवाइज्ड वर्जन - मराठी
ईयोब 24:23 (MARIRV) »
ఇండియన్ రేవిజ్డ్ వెర్షన్ - తెలుగు
యోబు 24:23 (TELIRV) »
ઇન્ડિયન રિવાયઝ્ડ વર્ઝન - ગુજરાતી
અયૂબ 24:23 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಯೋಬನು 24:23 (KANIRV) »
الكتاب المقدس باللغة العربية، فان دايك
أَيُّوبَ 24:23 (AVD) »
תנ ך עברי מודרני
איוב 24:23 (HEB) »
Bíblia Sagrada Português
Jó 24:23 (BSL) »
Kinh Thánh: Tiếng Việt
Gióp 24:23 (VIE) »
Reina Valera Antigua
Job 24:23 (RVA) »
La Sacra Bibbia
Giobbe 24:23 (RIV) »
圣 经 简体中文和合本
约 伯 记 24:23 (CUVS) »
聖 經 繁體中文和合本
約 伯 記 24:23 (CUVT) »
Bibla e Shenjtë
Jobi 24:23 (ALB) »
Svenska Bibeln 1917
Job 24:23 (SV1917) »
Библия на русском
Иов 24:23 (RUSV) »
Українська Біблія
Йов 24:23 (UKR) »
Szent Biblia - Magyar
Jób 24:23 (KAR) »
Българска Библия
Йов 24:23 (BULG) »
Det Norsk Bibel
Job 24:23 (NORSK) »
Kitaabka Quduuska Ah
Ayuub 24:23 (SOM) »
De Heilige Schrift
Job 24:23 (NLD) »
Dansk Bibel 1871
Job 24:23 (DA1871) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »