ਯਹੂਦਾ 1:13 PANIRV Bible Verse Picture Image

Inspirational bible verses with beautiful images and backgrounds. Download ਯਹੂਦਾ 1:13 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਯਹੂਦਾ 1:13 PANIRV - ਇਹ ਸਮੁੰਦਰ ਦੀਆਂ - Bible Verse Picture

ਯਹੂਦਾ 1:13 PANIRV

ਇਹ ਸਮੁੰਦਰ ਦੀਆਂ ਤੂਫਾਨੀ ਲਹਿਰਾਂ ਹਨ ਜੋ ਆਪਣੀ ਸ਼ਰਮਿੰਦਗੀ ਦੀ ਝੱਗ ਉਛਾਲਦੀਆਂ ਹਨ। ਇਹ ਘੁੰਮਣ ਵਾਲੇ ਤਾਰੇ ਹਨ ਜਿਨ੍ਹਾਂ ਲਈ ਸਦਾ ਤੱਕ ਦਾ ਘੁੱਪ ਹਨ੍ਹੇਰਾ ਘੇਰ ਰੱਖਿਆ ਹੋਇਆ ਹੈ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਯਹੂਦਾ 1:13 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਯਹੂਦਾ 1:13 PANIRV - ਇਹ ਸਮੁੰਦਰ ਦੀਆਂ - Bible Verse Picture
View New Tab
Picture 03 - ਯਹੂਦਾ 1:13 PANIRV - ਇਹ ਸਮੁੰਦਰ ਦੀਆਂ - Bible Verse Picture
View New Tab
Picture 04 - ਯਹੂਦਾ 1:13 PANIRV - ਇਹ ਸਮੁੰਦਰ ਦੀਆਂ - Bible Verse Picture
View New Tab
Picture 05 - ਯਹੂਦਾ 1:13 PANIRV - ਇਹ ਸਮੁੰਦਰ ਦੀਆਂ - Bible Verse Picture
View New Tab
Picture 06 - ਯਹੂਦਾ 1:13 PANIRV - ਇਹ ਸਮੁੰਦਰ ਦੀਆਂ - Bible Verse Picture
View New Tab
Picture 07 - ਯਹੂਦਾ 1:13 PANIRV - ਇਹ ਸਮੁੰਦਰ ਦੀਆਂ - Bible Verse Picture
View New Tab

ਯਹੂਦਾ 1:13 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਯਹੂਦਾ 1:13 PANIRV. Please click on any image below to navigate to that specific Bible verse page.

ਫਿਲਿੱਪੀਆਂ 3:19 PANIRV Bible Verse Image
ਫਿਲਿੱਪੀਆਂ 3:19 (PANIRV) »
ਜਿਨ੍ਹਾਂ ਦਾ ਅੰਤ ਬਿਨਾਸ ਹੈ, ਜਿਹਨਾਂ ਦਾ ਈਸ਼ਵਰ ਢਿੱਡ ਹੈ, ਜਿਨ੍ਹਾਂ ਦਾ ਘਮੰਡ ਆਪਣੀ ਸ਼ਰਮ ਉੱਤੇ ਹੈ, ਜਿਨ੍ਹਾਂ ਦਾ ਮਨ ਪ੍ਰਿਥਵੀ ਦੀਆਂ ਵਸਤਾਂ ਉੱਤੇ ਲੱਗਿਆ ਹੋਇਆ ਹੈ।

2 ਪਤਰਸ 2:17 PANIRV Bible Verse Image
2 ਪਤਰਸ 2:17 (PANIRV) »
ਉਹ ਸੁੱਕੇ ਖੂਹ ਹਨ। ਉਹ ਹਨੇਰੀ ਦੇ ਉਡਾਏ ਹੋਏ ਬੱਦਲ ਹਨ ਜਿਨ੍ਹਾਂ ਲਈ ਅਨ੍ਹੇਰ ਘੁੱਪ ਰੱਖਿਆ ਹੋਇਆ ਹੈ।

ਯਸਾਯਾਹ 57:20 PANIRV Bible Verse Image
ਯਸਾਯਾਹ 57:20 (PANIRV) »
ਦੁਸ਼ਟ ਉੱਛਲਦੇ ਸਮੁੰਦਰ ਵਾਂਗੂੰ ਹਨ, ਜੋ ਚੈਨ ਨਹੀਂ ਲੈ ਸਕਦਾ, ਅਤੇ ਉਹ ਦੀਆਂ ਲਹਿਰਾਂ ਚਿੱਕੜ ਅਤੇ ਗੰਦ ਉਛਾਲਦੀਆਂ ਹਨ।

ਜ਼ਬੂਰ 93:3 PANIRV Bible Verse Image
ਜ਼ਬੂਰ 93:3 (PANIRV) »
ਹੜ੍ਹਾਂ ਨੇ ਸ਼ੋਰ ਮਚਾਇਆ, ਹੇ ਯਹੋਵਾਹ, ਹੜ੍ਹਾਂ ਨੇ ਆਪਣਾ ਸ਼ੋਰ ਮਚਾਇਆ ਹੈ, ਹੜ੍ਹ ਗਰਜਦੇ ਹਨ!

ਜ਼ਬੂਰ 65:7 PANIRV Bible Verse Image
ਜ਼ਬੂਰ 65:7 (PANIRV) »
ਤੂੰ ਸਮੁੰਦਰਾਂ ਦੇ ਰੌਲ਼ੇ ਨੂੰ ਅਤੇ ਉਨ੍ਹਾਂ ਦੀਆਂ ਠਾਠਾਂ ਦੇ ਰੌਲ਼ੇ ਨੂੰ ਅਤੇ ਲੋਕਾਂ ਦੀ ਹਲਚਲ ਨੂੰ ਥਮਾ ਦਿੰਦਾ ਹੈਂ,

ਪਰਕਾਸ਼ ਦੀ ਪੋਥੀ 14:10 PANIRV Bible Verse Image
ਪਰਕਾਸ਼ ਦੀ ਪੋਥੀ 14:10 (PANIRV) »
ਤਾਂ ਉਹ ਪਰਮੇਸ਼ੁਰ ਦੇ ਕ੍ਰੋਧ ਦੀ ਮੈਅ ਵੀ ਪੀਵੇਗਾ ਜੋ ਉਹ ਦੇ ਕ੍ਰੋਧ ਦੇ ਪਿਆਲੇ ਵਿੱਚ ਨਿਰੋਲ ਭਰੀ ਹੋਈ ਹੈ ਅਤੇ ਉਹ ਪਵਿੱਤਰ ਦੂਤਾਂ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਅੱਗ ਅਤੇ ਗੰਧਕ ਨਾਲ ਦੁੱਖ ਪਾਵੇਗਾ।

ਪਰਕਾਸ਼ ਦੀ ਪੋਥੀ 8:10 PANIRV Bible Verse Image
ਪਰਕਾਸ਼ ਦੀ ਪੋਥੀ 8:10 (PANIRV) »
ਫੇਰ ਤੀਜੇ ਦੂਤ ਨੇ ਤੁਰ੍ਹੀ ਵਜਾਈ ਤਾਂ ਇੱਕ ਵੱਡਾ ਤਾਰਾ ਮਸ਼ਾਲ ਵਾਗੂੰ ਬਲਦਾ ਹੋਇਆ ਅਕਾਸ਼ੋਂ ਟੁੱਟਿਆ ਅਤੇ ਨਦੀਆਂ ਦੀ ਇੱਕ ਤਿਹਾਈ ਉੱਤੇ ਅਤੇ ਪਾਣੀਆਂ ਦੇ ਸੋਤਿਆਂ ਉੱਤੇ ਜਾ ਪਿਆ।

2 ਤਿਮੋਥਿਉਸ 3:13 PANIRV Bible Verse Image
2 ਤਿਮੋਥਿਉਸ 3:13 (PANIRV) »
ਪਰ ਦੁਸ਼ਟ ਮਨੁੱਖ ਅਤੇ ਛਲੀਏ ਧੋਖਾ ਦਿੰਦੇ ਅਤੇ ਧੋਖਾ ਖਾਂਦੇ, ਬੁਰੇ ਤੋਂ ਬੁਰੇ ਹੁੰਦੇ ਜਾਣਗੇ।

ਯਿਰਮਿਯਾਹ 5:22 PANIRV Bible Verse Image
ਯਿਰਮਿਯਾਹ 5:22 (PANIRV) »
ਕੀ ਤੁਸੀਂ ਮੈਥੋਂ ਨਹੀਂ ਡਰਦੇ? ਯਹੋਵਾਹ ਦਾ ਵਾਕ ਹੈ, ਕੀ ਤੁਸੀਂ ਮੇਰੇ ਅੱਗੇ ਨਾ ਕੰਬੋਗੇ, ਜਿਹਨੇ ਰੇਤ ਨੂੰ ਸਮੁੰਦਰ ਦੇ ਬੰਨੇ ਉੱਤੇ, ਸਦਾ ਦੀ ਬਿਧੀ ਕਰਕੇ ਰੱਖਿਆ ਹੈ, ਭਈ ਉਹ ਉਸ ਤੋਂ ਲੰਘ ਨਹੀਂ ਸਕਦਾ? ਭਾਵੇਂ ਉਹ ਦੀਆਂ ਲਹਿਰਾਂ ਉੱਛਲਣ ਪਰ ਉਹ ਨੂੰ ਦਬਾ ਨਹੀਂ ਸਕਦੀਆਂ, ਭਾਵੇਂ ਉਹ ਗੱਜਣ ਪਰ ਉਹ ਉਸ ਤੋਂ ਲੰਘ ਨਹੀਂ ਸਕਦੀਆਂ।

ਪਰਕਾਸ਼ ਦੀ ਪੋਥੀ 20:10 PANIRV Bible Verse Image
ਪਰਕਾਸ਼ ਦੀ ਪੋਥੀ 20:10 (PANIRV) »
ਅਤੇ ਸ਼ੈਤਾਨ ਜਿਸ ਨੇ ਉਹਨਾਂ ਨੂੰ ਭਰਮਾਇਆ ਸੀ, ਅੱਗ ਅਤੇ ਗੰਧਕ ਦੀ ਝੀਲ ਵਿੱਚ ਸੁੱਟਿਆ ਗਿਆ ਜਿੱਥੇ ਉਹ ਦਰਿੰਦਾ ਅਤੇ ਝੂਠਾ ਨਬੀ ਹੈ ਅਤੇ ਉਹ ਰਾਤ-ਦਿਨ ਜੁੱਗੋ-ਜੁੱਗ ਕਸ਼ਟ ਭੋਗਣਗੇ।

ਪਰਕਾਸ਼ ਦੀ ਪੋਥੀ 21:8 PANIRV Bible Verse Image
ਪਰਕਾਸ਼ ਦੀ ਪੋਥੀ 21:8 (PANIRV) »
ਪਰ ਡਰਾਕਲਾਂ, ਅਵਿਸ਼ਵਾਸੀਆਂ, ਘਿਣਾਉਣਿਆਂ, ਖੂਨੀਆਂ, ਹਰਾਮਕਾਰਾਂ, ਜਾਦੂਗਰਾਂ, ਮੂਰਤੀ ਪੂਜਕਾਂ ਅਤੇ ਸਾਰਿਆਂ ਝੂਠਿਆਂ ਦਾ ਹਿੱਸਾ ਉਸ ਝੀਲ ਵਿੱਚ ਹੋਵੇਗਾ, ਜਿਹੜੀ ਅੱਗ ਅਤੇ ਗੰਧਕ ਨਾਲ ਬਲਦੀ ਹੈ! ਇਹ ਦੂਜੀ ਮੌਤ ਹੈ।

Available Bible Translations

American Standard Version
Jude 1:13 (ASV) »
King James Version
Jude 1:13 (KJV) »
GOD’S WORD® (GW)
Jude 1:13 (GW) »
World English Bible
Jude 1:13 (WEB) »
Louis Segond 1910
Jude 1:13 (LSG) »
Luther Bibel 1912
Judas 1:13 (LUTH1912) »
इंडियन रिवाइज्ड वर्जन - हिंदी
यहूदा 1:13 (HINIRV) »
ভারতীয় সংশোধিত সংস্করণ - বাংলা
যুদের 1:13 (BENIRV) »
இந்தியன் ரீவைஸ்டு வேர்ஷன் - தமிழ்
யூதா 1:13 (TAMIRV) »
इंडियन रिवाइज्ड वर्जन - मराठी
यहूदा 1:13 (MARIRV) »
ఇండియన్ రేవిజ్డ్ వెర్షన్ - తెలుగు
యూదా పత్రిక 1:13 (TELIRV) »
ઇન્ડિયન રિવાયઝ્ડ વર્ઝન - ગુજરાતી
યહૂદાનો 1:13 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಯೂದನು 1:13 (KANIRV) »
الكتاب المقدس باللغة العربية، فان دايك
يَهُوذا 1:13 (AVD) »
תנ ך עברי מודרני
אגרת יהודה 1:13 (HEB) »
Bíblia Sagrada Português
Judas 1:13 (BSL) »
Kinh Thánh: Tiếng Việt
Giu-đe 1:13 (VIE) »
Reina Valera Antigua
Judas 1:13 (RVA) »
La Sacra Bibbia
Giuda 1:13 (RIV) »
圣 经 简体中文和合本
犹 大 书 1:13 (CUVS) »
聖 經 繁體中文和合本
猶 大 書 1:13 (CUVT) »
Bibla e Shenjtë
Juda 1:13 (ALB) »
Библия на русском
Иуда 1:13 (RUSV) »
Українська Біблія
Юда 1:13 (UKR) »
Szent Biblia - Magyar
Júdás 1:13 (KAR) »
Българска Библия
Юда 1:13 (BULG) »
Det Norsk Bibel
Judas 1:13 (NORSK) »
Biblia Takatifu
Yuda 1:13 (SWHULB) »
Kitaabka Quduuska Ah
Yuudas 1:13 (SOM) »
De Heilige Schrift
Judas 1:13 (NLD) »
Dansk Bibel 1871
Judas 1:13 (DA1871) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »