ਮਰਕੁਸ 13:22 PANIRV Bible Verse Picture Image

Inspirational bible verses with beautiful images and backgrounds. Download ਮਰਕੁਸ 13:22 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਮਰਕੁਸ 13:22 PANIRV - ਕਿਉਂਕਿ ਝੂਠੇ ਮਸੀਹ - Bible Verse Picture

ਮਰਕੁਸ 13:22 PANIRV

ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ ਅਤੇ ਨਿਸ਼ਾਨ ਅਤੇ ਅਚਰਜ਼ ਕੰਮ ਵਿਖਾਉਣਗੇ ਕਿ ਜੇ ਹੋ ਸਕੇ ਤਾਂ ਉਹ ਚੁਣਿਆਂ ਹੋਇਆਂ ਨੂੰ ਵੀ ਭੁਲਾਵੇ ਵਿੱਚ ਪਾ ਦੇਣ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਮਰਕੁਸ 13:22 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਮਰਕੁਸ 13:22 PANIRV - ਕਿਉਂਕਿ ਝੂਠੇ ਮਸੀਹ - Bible Verse Picture
View New Tab
Picture 03 - ਮਰਕੁਸ 13:22 PANIRV - ਕਿਉਂਕਿ ਝੂਠੇ ਮਸੀਹ - Bible Verse Picture
View New Tab
Picture 04 - ਮਰਕੁਸ 13:22 PANIRV - ਕਿਉਂਕਿ ਝੂਠੇ ਮਸੀਹ - Bible Verse Picture
View New Tab
Picture 05 - ਮਰਕੁਸ 13:22 PANIRV - ਕਿਉਂਕਿ ਝੂਠੇ ਮਸੀਹ - Bible Verse Picture
View New Tab
Picture 06 - ਮਰਕੁਸ 13:22 PANIRV - ਕਿਉਂਕਿ ਝੂਠੇ ਮਸੀਹ - Bible Verse Picture
View New Tab
Picture 07 - ਮਰਕੁਸ 13:22 PANIRV - ਕਿਉਂਕਿ ਝੂਠੇ ਮਸੀਹ - Bible Verse Picture
View New Tab

ਮਰਕੁਸ 13:22 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਮਰਕੁਸ 13:22 PANIRV. Please click on any image below to navigate to that specific Bible verse page.

ਮੱਤੀ 24:24 PANIRV Bible Verse Image
ਮੱਤੀ 24:24 (PANIRV) »
ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ ਅਤੇ ਅਜਿਹੇ ਵੱਡੇ ਨਿਸ਼ਾਨ ਅਤੇ ਅਚਰਜ਼ ਕੰਮ ਵਿਖਾਉਣਗੇ ਕਿ ਜੇ ਹੋ ਸਕੇ ਤਾਂ ਉਹ ਚੁਣਿਆਂ ਹੋਇਆਂ ਨੂੰ ਵੀ ਭਰਮਾ ਲੈਣ।

2 ਥੱਸਲੁਨੀਕੀਆਂ 2:8 PANIRV Bible Verse Image
2 ਥੱਸਲੁਨੀਕੀਆਂ 2:8 (PANIRV) »
ਤਦ ਉਹ ਕੁਧਰਮੀ ਪਰਗਟ ਹੋਵੇਗਾ, ਜਿਸ ਨੂੰ ਪ੍ਰਭੂ ਯਿਸੂ ਆਪਣੇ ਮੂੰਹ ਦੀ ਫੂਕ ਨਾਲ ਮਾਰ ਸੁੱਟੇਗਾ ਅਤੇ ਆਪਣੇ ਆਉਣ ਦੇ ਪਰਕਾਸ਼ ਨਾਲ ਨਾਸ ਕਰੇਗਾ।

ਮੱਤੀ 7:15 PANIRV Bible Verse Image
ਮੱਤੀ 7:15 (PANIRV) »
ਝੂਠੇ ਨਬੀਆਂ ਤੋਂ ਸਾਵਧਾਨ ਰਹੋ, ਜਿਹੜੇ ਤੁਹਾਡੇ ਕੋਲ ਭੇਡਾਂ ਦੇ ਭੇਸ ਵਿੱਚ ਆਉਂਦੇ ਹਨ ਪਰ ਅੰਦਰੋਂ ਉਹ ਪਾੜਨ ਵਾਲੇ ਬਘਿਆੜ ਹਨ।

ਯੂਹੰਨਾ 10:27 PANIRV Bible Verse Image
ਯੂਹੰਨਾ 10:27 (PANIRV) »
ਮੇਰੀਆਂ ਭੇਡਾਂ ਮੇਰੀ ਅਵਾਜ਼ ਨੂੰ ਸੁਣਦੀਆਂ ਹਨ। ਮੈਂ ਉਨ੍ਹਾਂ ਨੂੰ ਜਾਣਦਾ ਹਾਂ ਅਤੇ ਉਹ ਮੇਰੇ ਪਿੱਛੇ ਚਲਦੀਆਂ ਹਨ।

ਪਰਕਾਸ਼ ਦੀ ਪੋਥੀ 13:13 PANIRV Bible Verse Image
ਪਰਕਾਸ਼ ਦੀ ਪੋਥੀ 13:13 (PANIRV) »
ਅਤੇ ਉਹ ਵੱਡੀਆਂ ਨਿਸ਼ਾਨੀਆਂ ਵੀ ਵਿਖਾਉਂਦਾ ਹੈ ਐਥੋਂ ਤੱਕ ਕਿ ਮਨੁੱਖਾਂ ਦੇ ਸਾਹਮਣੇ ਸਵਰਗ ਤੋਂ ਧਰਤੀ ਉੱਤੇ ਅੱਗ ਵੀ ਵਰਸਾਉਂਦਾ ਹੈ।

ਯੂਹੰਨਾ 4:48 PANIRV Bible Verse Image
ਯੂਹੰਨਾ 4:48 (PANIRV) »
ਯਿਸੂ ਨੇ ਉਸ ਨੂੰ ਆਖਿਆ, “ਜਦੋਂ ਤੱਕ ਤੁਸੀਂ ਅਚਰਜ਼ ਅਤੇ ਨਿਸ਼ਾਨ ਨਹੀਂ ਵੇਖੋਂਗੇ ਤੁਸੀਂ ਮੇਰੇ ਉੱਤੇ ਵਿਸ਼ਵਾਸ ਨਹੀਂ ਕਰੋਂਗੇ।”

ਮਰਕੁਸ 13:6 PANIRV Bible Verse Image
ਮਰਕੁਸ 13:6 (PANIRV) »
ਮੇਰਾ ਨਾਮ ਲੈ ਕੇ ਬਥੇਰੇ ਇਹ ਕਹਿੰਦੇ ਆਉਣਗੇ ਜੋ ਮੈਂ ਮਸੀਹ ਹਾਂ ਅਤੇ ਬਹੁਤਿਆਂ ਨੂੰ ਭੁਲਾਵੇ ਵਿੱਚ ਪਾ ਦੇਣਗੇ।

1 ਯੂਹੰਨਾ 2:19 PANIRV Bible Verse Image
1 ਯੂਹੰਨਾ 2:19 (PANIRV) »
ਉਹ ਸਾਡੇ ਵਿੱਚੋਂ ਨਿੱਕਲ ਗਏ ਪਰ ਸਾਡੇ ਨਾਲ ਦੇ ਨਹੀਂ ਸਨ, ਕਿਉਂਕਿ ਜੇ ਉਹ ਸਾਡੇ ਨਾਲ ਦੇ ਹੁੰਦੇ ਤਾਂ ਸਾਡੇ ਨਾਲ ਹੀ ਰਹਿੰਦੇ। ਪਰ ਉਹ ਨਿੱਕਲ ਗਏ ਤਾਂ ਜੋ ਪ੍ਰਗਟ ਹੋਣ ਕਿ ਉਹ ਸਾਰੇ ਸਾਡੇ ਨਾਲ ਦੇ ਨਹੀਂ ਹਨ।

1 ਯੂਹੰਨਾ 2:26 PANIRV Bible Verse Image
1 ਯੂਹੰਨਾ 2:26 (PANIRV) »
ਮੈਂ ਤੁਹਾਨੂੰ ਇਹ ਗੱਲਾਂ ਉਨ੍ਹਾਂ ਦੇ ਵਿਖੇ ਲਿਖੀਆਂ ਜਿਹੜੇ ਤੁਹਾਨੂੰ ਭਰਮਾਉਣਾ ਚਾਹੁੰਦੇ ਹਨ।

ਪਰਕਾਸ਼ ਦੀ ਪੋਥੀ 13:8 PANIRV Bible Verse Image
ਪਰਕਾਸ਼ ਦੀ ਪੋਥੀ 13:8 (PANIRV) »
ਅਤੇ ਧਰਤੀ ਦੇ ਸਾਰੇ ਵਸਨੀਕ ਉਹ ਨੂੰ ਮੱਥਾ ਟੇਕਣਗੇ ਅਰਥਾਤ ਹਰੇਕ ਜਿਸ ਦਾ ਨਾਮ ਉਸ ਲੇਲੇ ਦੀ ਜੀਵਨ ਦੀ ਪੋਥੀ ਵਿੱਚ ਜਿਹੜਾ ਬਲੀਦਾਨ ਕੀਤਾ ਗਿਆ ਸੀ, ਜਗਤ ਦੇ ਮੁੱਢੋਂ ਹੀ ਨਹੀਂ ਲਿਖਿਆ ਗਿਆ।

ਪਰਕਾਸ਼ ਦੀ ਪੋਥੀ 17:8 PANIRV Bible Verse Image
ਪਰਕਾਸ਼ ਦੀ ਪੋਥੀ 17:8 (PANIRV) »
ਉਹ ਦਰਿੰਦਾ ਜਿਹੜਾ ਤੂੰ ਵੇਖਿਆ ਸੋ ਹੈ ਸੀ ਅਤੇ ਨਹੀਂ ਹੈ ਅਤੇ ਉਹ ਨੇ ਅਥਾਹ ਕੁੰਡ ਵਿੱਚੋਂ ਚੜ੍ਹ ਆਉਣਾ ਅਤੇ ਨਸ਼ਟ ਹੋ ਜਾਣਾ ਹੈ, ਅਤੇ ਧਰਤੀ ਦੇ ਵਾਸੀ ਜਿਨ੍ਹਾਂ ਦਾ ਨਾਮ ਜਗਤ ਦੇ ਮੁੱਢੋਂ ਜੀਵਨ ਦੀ ਪੋਥੀ ਵਿੱਚ ਨਹੀਂ ਲਿਖਿਆ ਗਿਆ ਉਸ ਦਰਿੰਦੇ ਨੂੰ ਵੇਖ ਕੇ ਕਿ ਉਹ ਹੈ ਸੀ ਅਤੇ ਨਹੀਂ ਹੈ ਅਤੇ ਫੇਰ ਆਉਂਦਾ ਹੈ, ਹੈਰਾਨ ਹੋ ਜਾਣਗੇ।

2 ਤਿਮੋਥਿਉਸ 2:19 PANIRV Bible Verse Image
2 ਤਿਮੋਥਿਉਸ 2:19 (PANIRV) »
ਫਿਰ ਵੀ ਪਰਮੇਸ਼ੁਰ ਦੀ ਧਰੀ ਹੋਈ ਪੱਕੀ ਨੀਂਹ ਅਟੱਲ ਰਹਿੰਦੀ ਹੈ ਜਿਹ ਦੇ ਉੱਤੇ ਇਹ ਮੋਹਰ ਲੱਗੀ ਹੋਈ ਹੈ ਭਈ ਪ੍ਰਭੂ ਆਪਣਿਆਂ ਨੂੰ ਜਾਣਦਾ ਹੈ, ਨਾਲੇ ਇਹ ਕਿ ਹਰੇਕ ਜਿਹੜਾ ਪ੍ਰਭੂ ਦਾ ਨਾਮ ਲੈਂਦਾ ਹੈ ਕੁਧਰਮ ਤੋਂ ਅਲੱਗ ਰਹੇ।

Available Bible Translations

American Standard Version
Mark 13:22 (ASV) »
King James Version
Mark 13:22 (KJV) »
GOD’S WORD® (GW)
Mark 13:22 (GW) »
World English Bible
Mark 13:22 (WEB) »
Louis Segond 1910
Marc 13:22 (LSG) »
इंडियन रिवाइज्ड वर्जन - हिंदी
मरकुस 13:22 (HINIRV) »
ভারতীয় সংশোধিত সংস্করণ - বাংলা
মার্ক 13:22 (BENIRV) »
இந்தியன் ரீவைஸ்டு வேர்ஷன் - தமிழ்
மாற்கு 13:22 (TAMIRV) »
इंडियन रिवाइज्ड वर्जन - मराठी
मार्क 13:22 (MARIRV) »
ఇండియన్ రేవిజ్డ్ వెర్షన్ - తెలుగు
మార్కు 13:22 (TELIRV) »
ઇન્ડિયન રિવાયઝ્ડ વર્ઝન - ગુજરાતી
માર્ક 13:22 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಮಾರ್ಕನು 13:22 (KANIRV) »
الكتاب المقدس باللغة العربية، فان دايك
مَرْقُس 13:22 (AVD) »
Bíblia Sagrada Português
Marcos 13:22 (BSL) »
Kinh Thánh: Tiếng Việt
Mác 13:22 (VIE) »
Reina Valera Antigua
Marcos 13:22 (RVA) »
La Sacra Bibbia
Marco 13:22 (RIV) »
圣 经 简体中文和合本
马 可 福 音 13:22 (CUVS) »
聖 經 繁體中文和合本
馬 可 福 音 13:22 (CUVT) »
Bibla e Shenjtë
Marku 13:22 (ALB) »
Svenska Bibeln 1917
Markus 13:22 (SV1917) »
Библия на русском
Марка 13:22 (RUSV) »
Українська Біблія
Марка 13:22 (UKR) »
Szent Biblia - Magyar
Márk 13:22 (KAR) »
Българска Библия
Марко 13:22 (BULG) »
Kitaabka Quduuska Ah
Markos 13:22 (SOM) »
De Heilige Schrift
Markus 13:22 (NLD) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »