ਗਿਣਤੀ 34:11 PANIRV Bible Verse Picture Image

Inspirational bible verses with beautiful images and backgrounds. Download ਗਿਣਤੀ 34:11 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਗਿਣਤੀ 34:11 PANIRV - ਅਤੇ ਸ਼ਫਾਮ ਤੋਂ - Bible Verse Picture

ਗਿਣਤੀ 34:11 PANIRV

ਅਤੇ ਸ਼ਫਾਮ ਤੋਂ ਰਿਬਲਾਹ ਤੱਕ ਆਯਿਨ ਦੇ ਪੂਰਬ ਵੱਲੋਂ ਹੇਠਾਂ ਨੂੰ ਜਾਵੇ। ਅਤੇ ਪੂਰਬ ਵੱਲ ਕਿੰਨਰਥ ਦੀ ਝੀਲ ਦੇ ਕੰਢੇ ਤੱਕ ਪਹੁੰਚ ਕੇ ਤੁਹਾਡੀ ਹੱਦ ਪੱਛਮ ਨੂੰ ਜਾਵੇ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਗਿਣਤੀ 34:11 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਗਿਣਤੀ 34:11 PANIRV - ਅਤੇ ਸ਼ਫਾਮ ਤੋਂ - Bible Verse Picture
View New Tab
Picture 03 - ਗਿਣਤੀ 34:11 PANIRV - ਅਤੇ ਸ਼ਫਾਮ ਤੋਂ - Bible Verse Picture
View New Tab
Picture 04 - ਗਿਣਤੀ 34:11 PANIRV - ਅਤੇ ਸ਼ਫਾਮ ਤੋਂ - Bible Verse Picture
View New Tab
Picture 05 - ਗਿਣਤੀ 34:11 PANIRV - ਅਤੇ ਸ਼ਫਾਮ ਤੋਂ - Bible Verse Picture
View New Tab
Picture 06 - ਗਿਣਤੀ 34:11 PANIRV - ਅਤੇ ਸ਼ਫਾਮ ਤੋਂ - Bible Verse Picture
View New Tab
Picture 07 - ਗਿਣਤੀ 34:11 PANIRV - ਅਤੇ ਸ਼ਫਾਮ ਤੋਂ - Bible Verse Picture
View New Tab

ਗਿਣਤੀ 34:11 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਗਿਣਤੀ 34:11 PANIRV. Please click on any image below to navigate to that specific Bible verse page.

ਅਸਤਸਨਾ 3:17 PANIRV Bible Verse Image
ਅਸਤਸਨਾ 3:17 (PANIRV) »
ਅਤੇ ਕਿੰਨਰਥ ਤੋਂ ਲੈ ਕੇ ਪਿਸਗਾਹ ਦੀ ਢਾਲ਼ ਦੇ ਅਰਾਬਾਹ ਸਮੁੰਦਰ ਤੱਕ, ਜੋ ਖਾਰਾ ਸਮੁੰਦਰ ਵੀ ਅਖਵਾਉਂਦਾ ਹੈ, ਅਰਾਬਾਹ ਅਤੇ ਯਰਦਨ ਦੇ ਪੂਰਬ ਵੱਲ ਦਾ ਸਾਰਾ ਦੇਸ਼ ਵੀ ਮੈਂ ਉਨ੍ਹਾਂ ਨੂੰ ਦੇ ਦਿੱਤਾ।

2 ਰਾਜਿਆਂ 23:33 PANIRV Bible Verse Image
2 ਰਾਜਿਆਂ 23:33 (PANIRV) »
ਅਤੇ ਫ਼ਿਰਊਨ ਨਕੋਹ ਨੇ ਉਸ ਨੂੰ ਰਿਬਲਾਹ ਵਿੱਚ ਜੋ ਹਮਾਥ ਦੇ ਦੇਸ ਵਿੱਚ ਹੈ ਕੈਦ ਕਰ ਦਿੱਤਾ ਕਿ ਉਹ ਯਰੂਸ਼ਲਮ ਵਿੱਚ ਰਾਜ ਨਾ ਕਰੇ ਅਤੇ ਉਹ ਨੇ ਦੇਸ ਉੱਤੇ ਇੱਕ ਸੌ ਤੋੜਾ ਚਾਂਦੀ ਅਤੇ ਇੱਕ ਤੋੜਾ ਸੋਨਾ ਹਰਜ਼ਾਨਾ ਲਾ ਦਿੱਤਾ।

ਯਸ਼ਵਾ 11:2 PANIRV Bible Verse Image
ਯਸ਼ਵਾ 11:2 (PANIRV) »
ਨਾਲੇ ਉਹਨਾਂ ਰਾਜਿਆਂ ਨੂੰ ਜਿਹੜੇ ਉਤਰ ਵੱਲ ਪਹਾੜੀ ਦੇਸ ਵਿੱਚ ਅਤੇ ਕਿੰਨਰਥ ਦੇ ਦੱਖਣ ਵੱਲ ਮੈਦਾਨ ਵਿੱਚ ਅਤੇ ਬੇਟ ਵਿੱਚ ਅਤੇ ਲਹਿੰਦੇ ਵੱਲ ਦੋਰ ਦੀਆਂ ਉਚਿਆਈਆਂ ਵਿੱਚ ਸਨ।

ਯਸ਼ਵਾ 19:35 PANIRV Bible Verse Image
ਯਸ਼ਵਾ 19:35 (PANIRV) »
ਅਤੇ ਗੜ੍ਹ ਵਾਲੇ ਸ਼ਹਿਰ ਇਹ ਸਨ, ਸਿੱਦੀਮ, ਸੇਰ ਅਤੇ ਹੰਮਥ, ਰੱਕਥ ਅਤੇ ਕਿੰਨਰਥ

ਲੂਕਾ 5:1 PANIRV Bible Verse Image
ਲੂਕਾ 5:1 (PANIRV) »
ਇਹ ਹੋਇਆ ਕਿ ਜਦ ਲੋਕ ਉਸ ਦੇ ਉੱਤੇ ਡਿੱਗਦੇ ਅਤੇ ਪਰਮੇਸ਼ੁਰ ਦਾ ਬਚਨ ਸੁਣਦੇ ਸਨ, ਉਸ ਸਮੇਂ ਉਹ ਗਨੇਸਰਤ ਦੀ ਝੀਲ ਦੇ ਕੰਢੇ ਖੜ੍ਹਾ ਸੀ।

ਮੱਤੀ 14:34 PANIRV Bible Verse Image
ਮੱਤੀ 14:34 (PANIRV) »
ਉਹ ਪਾਰ ਲੰਘ ਕੇ ਗੰਨੇਸਰਤ ਦੀ ਧਰਤੀ ਉੱਤੇ ਉੱਤਰੇ।

ਯਿਰਮਿਯਾਹ 52:10 PANIRV Bible Verse Image
ਯਿਰਮਿਯਾਹ 52:10 (PANIRV) »
ਤਾਂ ਬਾਬਲ ਦੇ ਰਾਜਾ ਨੇ ਸਿਦਕੀਯਾਹ ਦੇ ਪੁੱਤਰਾਂ ਨੂੰ ਉਹ ਦੀਆਂ ਅੱਖਾਂ ਦੇ ਸਾਹਮਣੇ ਕੋਹਿਆ ਨਾਲੇ ਯਹੂਦਾਹ ਦੇ ਸਾਰੇ ਸਰਦਾਰਾਂ ਨੂੰ ਰਿਬਲਾਹ ਵਿੱਚ ਵੱਢ ਸੁੱਟਿਆ

ਯਿਰਮਿਯਾਹ 39:5 PANIRV Bible Verse Image
ਯਿਰਮਿਯਾਹ 39:5 (PANIRV) »
ਕਸਦੀਆਂ ਦੀ ਸੈਨਾਂ ਨੇ ਉਹਨਾਂ ਦਾ ਪਿੱਛਾ ਕੀਤਾ ਅਤੇ ਸਿਦਕੀਯਾਹ ਨੂੰ ਯਰੀਹੋ ਦੇ ਮੈਦਾਨ ਵਿੱਚ ਫੜ੍ਹ ਲਿਆ ਅਤੇ ਉਹ ਨੂੰ ਲੈ ਕੇ ਹਮਾਥ ਦੇਸ ਦੇ ਰਿਬਲਾਹ ਵਿੱਚ ਬਾਬਲ ਦੇ ਰਾਜਾ ਨਬੂਕਦਨੱਸਰ ਦੇ ਕੋਲ ਲਿਆਂਦਾ। ਉਸ ਨੇ ਉਹ ਦੀ ਸਜ਼ਾ ਬੋਲ ਦਿੱਤੀ

ਯਿਰਮਿਯਾਹ 52:26 PANIRV Bible Verse Image
ਯਿਰਮਿਯਾਹ 52:26 (PANIRV) »
ਇਨ੍ਹਾਂ ਨੂੰ ਜੱਲਾਦਾਂ ਦਾ ਸਰਦਾਰ ਨਬੂਜ਼ਰਦਾਨ ਫੜ੍ਹ ਕੇ ਬਾਬਲ ਦੇ ਰਾਜਾ ਦੇ ਕੋਲ ਰਿਬਲਾਹ ਵਿੱਚ ਲੈ ਗਿਆ

2 ਰਾਜਿਆਂ 25:6 PANIRV Bible Verse Image
2 ਰਾਜਿਆਂ 25:6 (PANIRV) »
ਸੋ ਉਨ੍ਹਾਂ ਨੇ ਰਾਜਾ ਨੂੰ ਫੜ੍ਹ ਲਿਆ ਅਤੇ ਉਹ ਨੂੰ ਰਿਬਲਾਹ ਵਿੱਚ ਬਾਬਲ ਦੇ ਰਾਜਾ ਕੋਲ ਲਿਆਏ ਤਾਂ ਉਨ੍ਹਾਂ ਨੇ ਉਹ ਦਾ ਨਿਆਂ ਕੀਤਾ।

ਯਸ਼ਵਾ 13:27 PANIRV Bible Verse Image
ਯਸ਼ਵਾ 13:27 (PANIRV) »
ਅਤੇ ਖੱਡ ਵਿੱਚ ਬੈਤ ਹਾਰਾਮ ਅਤੇ ਬੈਤ ਨਿਮਰਾਹ ਅਤੇ ਸੁੱਕੋਥ ਅਤੇ ਸਾਫ਼ੋਨ ਅਰਥਾਤ ਹਸ਼ਬੋਨ ਦੇ ਰਾਜੇ ਸੀਹੋਨ ਦਾ ਬਾਕੀ ਰਾਜ ਜਿਹ ਦੀ ਹੱਦ ਯਰਦਨ ਸੀ ਕਿੰਨਰਥ ਸਮੁੰਦਰ ਦੇ ਸਿਰੇ ਤੱਕ ਯਰਦਨ ਪਾਰ ਪੂਰਬ ਵੱਲ

ਯੂਹੰਨਾ 6:1 PANIRV Bible Verse Image
ਯੂਹੰਨਾ 6:1 (PANIRV) »
ਇਸ ਤੋਂ ਬਾਅਦ ਯਿਸੂ ਗਲੀਲ ਦੀ ਝੀਲ ਅਰਥਾਤ ਤਿਬਿਰਿਯਾਸ ਦੀ ਝੀਲ ਦੇ ਪਾਰ ਚੱਲਿਆ ਗਿਆ।

Available Bible Translations

American Standard Version
Numbers 34:11 (ASV) »
King James Version
Numbers 34:11 (KJV) »
GOD’S WORD® (GW)
Numbers 34:11 (GW) »
World English Bible
Numbers 34:11 (WEB) »
Louis Segond 1910
Nombres 34:11 (LSG) »
इंडियन रिवाइज्ड वर्जन - हिंदी
गिनती 34:11 (HINIRV) »
ভারতীয় সংশোধিত সংস্করণ - বাংলা
গননা 34:11 (BENIRV) »
இந்தியன் ரீவைஸ்டு வேர்ஷன் - தமிழ்
எண்ணாகமம் 34:11 (TAMIRV) »
इंडियन रिवाइज्ड वर्जन - मराठी
गणना 34:11 (MARIRV) »
ఇండియన్ రేవిజ్డ్ వెర్షన్ - తెలుగు
సంఖ్యాకాండం 34:11 (TELIRV) »
ઇન્ડિયન રિવાયઝ્ડ વર્ઝન - ગુજરાતી
ગણના 34:11 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಅರಣ್ಯಕಾಂಡ 34:11 (KANIRV) »
الكتاب المقدس باللغة العربية، فان دايك
اَلْعَدَد 34:11 (AVD) »
תנ ך עברי מודרני
במדבר 34:11 (HEB) »
Bíblia Sagrada Português
Números 34:11 (BSL) »
Kinh Thánh: Tiếng Việt
Dân Số 34:11 (VIE) »
Reina Valera Antigua
Números 34:11 (RVA) »
La Sacra Bibbia
Numeri 34:11 (RIV) »
圣 经 简体中文和合本
民 数 记 34:11 (CUVS) »
聖 經 繁體中文和合本
民 數 記 34:11 (CUVT) »
Bibla e Shenjtë
Numrat 34:11 (ALB) »
Svenska Bibeln 1917
4 Mosebok 34:11 (SV1917) »
Библия на русском
Числа 34:11 (RUSV) »
Українська Біблія
Числа 34:11 (UKR) »
Szent Biblia - Magyar
4 Mózes 34:11 (KAR) »
Българска Библия
Числа 34:11 (BULG) »
Kitaabka Quduuska Ah
Tirintii 34:11 (SOM) »
De Heilige Schrift
Numberi 34:11 (NLD) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »