ਜ਼ਬੂਰ 99:4 PANIRV Bible Verse Picture Image

Inspirational bible verses with beautiful images and backgrounds. Download ਜ਼ਬੂਰ 99:4 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਜ਼ਬੂਰ 99:4 PANIRV - ਪਾਤਸ਼ਾਹ ਦੀ ਸਮਰੱਥਾ - Bible Verse Picture

ਜ਼ਬੂਰ 99:4 PANIRV

ਪਾਤਸ਼ਾਹ ਦੀ ਸਮਰੱਥਾ ਨਿਆਂ ਨਾਲ ਪ੍ਰੇਮ ਰੱਖਦੀ ਹੈ, ਤੂੰ ਸਿਧਿਆਈ ਨੂੰ ਕਾਇਮ ਰੱਖਦਾ ਹੈਂ, ਤੂੰ ਹੀ ਯਾਕੂਬ ਵਿੱਚ ਨਿਆਂ ਅਤੇ ਧਰਮ ਕਰਦਾ ਹੈਂ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਜ਼ਬੂਰ 99:4 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਜ਼ਬੂਰ 99:4 PANIRV - ਪਾਤਸ਼ਾਹ ਦੀ ਸਮਰੱਥਾ - Bible Verse Picture
View New Tab
Picture 03 - ਜ਼ਬੂਰ 99:4 PANIRV - ਪਾਤਸ਼ਾਹ ਦੀ ਸਮਰੱਥਾ - Bible Verse Picture
View New Tab
Picture 04 - ਜ਼ਬੂਰ 99:4 PANIRV - ਪਾਤਸ਼ਾਹ ਦੀ ਸਮਰੱਥਾ - Bible Verse Picture
View New Tab
Picture 05 - ਜ਼ਬੂਰ 99:4 PANIRV - ਪਾਤਸ਼ਾਹ ਦੀ ਸਮਰੱਥਾ - Bible Verse Picture
View New Tab
Picture 06 - ਜ਼ਬੂਰ 99:4 PANIRV - ਪਾਤਸ਼ਾਹ ਦੀ ਸਮਰੱਥਾ - Bible Verse Picture
View New Tab
Picture 07 - ਜ਼ਬੂਰ 99:4 PANIRV - ਪਾਤਸ਼ਾਹ ਦੀ ਸਮਰੱਥਾ - Bible Verse Picture
View New Tab

ਜ਼ਬੂਰ 99:4 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਜ਼ਬੂਰ 99:4 PANIRV. Please click on any image below to navigate to that specific Bible verse page.

ਜ਼ਬੂਰ 11:7 PANIRV Bible Verse Image
ਜ਼ਬੂਰ 11:7 (PANIRV) »
ਕਿਉਂ ਜੋ ਯਹੋਵਾਹ ਧਰਮੀ ਹੈ, ਉਹ ਧਰਮ ਨਾਲ ਪ੍ਰੀਤ ਰੱਖਦਾ ਹੈ, ਸਿੱਧੇ ਮਨ ਵਾਲੇ ਉਸ ਦਾ ਦਰਸ਼ਣ ਪਾਉਣਗੇ।

ਪਰਕਾਸ਼ ਦੀ ਪੋਥੀ 19:16 PANIRV Bible Verse Image
ਪਰਕਾਸ਼ ਦੀ ਪੋਥੀ 19:16 (PANIRV) »
ਉਹ ਦੇ ਬਸਤਰ ਉੱਤੇ ਅਤੇ ਉਹ ਦੇ ਪੱਟ ਉੱਤੇ ਇਹ ਨਾਮ ਲਿਖਿਆ ਹੋਇਆ ਹੈ, - “ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ।”

ਯਿਰਮਿਯਾਹ 23:5 PANIRV Bible Verse Image
ਯਿਰਮਿਯਾਹ 23:5 (PANIRV) »
ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਦਾਊਦ ਲਈ ਇੱਕ ਧਰਮੀ ਸ਼ਾਖ ਖੜੀ ਕਰਾਂਗਾ। ਉਹ ਰਾਜਾ ਹੋ ਕੇ ਰਾਜ ਕਰੇਗਾ ਅਤੇ ਬੁੱਧਵਾਨ ਹੋਵੇਗਾ ਅਤੇ ਦੇਸ ਵਿੱਚ ਇਨਸਾਫ਼ ਅਤੇ ਧਰਮ ਦੇ ਕੰਮ ਕਰੇਗਾ

ਯਸਾਯਾਹ 9:7 PANIRV Bible Verse Image
ਯਸਾਯਾਹ 9:7 (PANIRV) »
ਉਹ ਦੇ ਰਾਜ ਦੀ ਤਰੱਕੀ, ਅਤੇ ਸਲਾਮਤੀ ਦੀ ਕੋਈ ਹੱਦ ਨਾ ਹੋਵੇਗੀ, ਇਸ ਲਈ ਉਹ ਉਸ ਨੂੰ ਦਾਊਦ ਦੀ ਰਾਜ ਗੱਦੀ ਉੱਤੇ, ਅਤੇ ਉਹ ਦੀ ਪਾਤਸ਼ਾਹੀ ਉੱਤੇ, ਹੁਣ ਤੋਂ ਲੈ ਕੇ ਜੁੱਗੋ-ਜੁੱਗ ਨਿਆਂ ਅਤੇ ਧਰਮ ਨਾਲ ਕਾਇਮ ਕਰੇਗਾ ਅਤੇ ਸੰਭਾਲੀ ਰੱਖੇਗਾ। ਸੈਨਾਂ ਦੇ ਯਹੋਵਾਹ ਦੀ ਅਣਖ ਇਹ ਕਰੇਗੀ।

ਯਸਾਯਾਹ 11:3 PANIRV Bible Verse Image
ਯਸਾਯਾਹ 11:3 (PANIRV) »
ਅਤੇ ਯਹੋਵਾਹ ਦੇ ਭੈਅ ਵਿੱਚ ਉਹ ਮਗਨ ਰਹੇਗਾ, ਉਹ ਨਾ ਆਪਣੀਆਂ ਅੱਖਾਂ ਦੇ ਵੇਖਣ ਅਨੁਸਾਰ ਨਿਆਂ ਕਰੇਗਾ, ਨਾ ਆਪਣੇ ਕੰਨਾਂ ਦੇ ਸੁਣਨ ਅਨੁਸਾਰ ਫ਼ੈਸਲਾ ਦੇਵੇਗਾ।

ਜ਼ਬੂਰ 72:1 PANIRV Bible Verse Image
ਜ਼ਬੂਰ 72:1 (PANIRV) »
ਸੁਲੇਮਾਨ ਦਾ ਗੀਤ। ਹੇ ਪਰਮੇਸ਼ੁਰ ਪਾਤਸ਼ਾਹ ਤੂੰ ਆਪਣਾ ਨਿਆਂ, ਅਤੇ ਪਾਤਸ਼ਾਹ ਦੇ ਪੁੱਤਰ ਨੂੰ ਆਪਣਾ ਧਰਮ ਸਿਖਾ।

ਜ਼ਬੂਰ 45:6 PANIRV Bible Verse Image
ਜ਼ਬੂਰ 45:6 (PANIRV) »
ਹੇ ਪਰਮੇਸ਼ੁਰ, ਤੇਰਾ ਸਿੰਘਾਸਣ ਸਦੀਪਕ ਕਾਲ ਤੱਕ ਹੈ, ਤੇਰੇ ਰਾਜ ਦਾ ਆੱਸਾ ਸਿਧਿਆਈ ਦਾ ਆੱਸਾ ਹੈ!

ਅਸਤਸਨਾ 32:3 PANIRV Bible Verse Image
ਅਸਤਸਨਾ 32:3 (PANIRV) »
ਮੈਂ ਤਾਂ ਯਹੋਵਾਹ ਦੇ ਨਾਮ ਦਾ ਪ੍ਰਚਾਰ ਕਰਾਂਗਾ, ਸਾਡੇ ਪਰਮੇਸ਼ੁਰ ਦੀ ਮਹਾਨਤਾ ਨੂੰ ਮੰਨੋ।

ਅੱਯੂਬ 36:5 PANIRV Bible Verse Image
ਅੱਯੂਬ 36:5 (PANIRV) »
“ਵੇਖ, ਪਰਮੇਸ਼ੁਰ ਮਹਾਨ ਹੈ ਅਤੇ ਕਿਸੇ ਨੂੰ ਤੁੱਛ ਨਹੀਂ ਜਾਣਦਾ, ਉਹ ਬਲ ਤੇ ਬੁੱਧ ਵਿੱਚ ਮਹਾਨ ਹੈ।

ਅੱਯੂਬ 37:23 PANIRV Bible Verse Image
ਅੱਯੂਬ 37:23 (PANIRV) »
ਸਰਬ ਸ਼ਕਤੀਮਾਨ ਪਰਮੇਸ਼ੁਰ ਨੂੰ ਜੋ ਸ਼ਕਤੀ ਵਿੱਚ ਮਹਾਨ ਹੈ ਅਤੇ ਜਿਸ ਦਾ ਭੇਤ ਅਸੀਂ ਨਹੀਂ ਪਾ ਸਕਦੇ, ਉਹ ਨਿਆਂ ਅਤੇ ਧਰਮ ਦੀ ਬਹੁਤਾਇਤ ਨੂੰ ਨਿਰਬਲ ਨਹੀਂ ਕਰਦਾ!

2 ਸਮੂਏਲ 23:3 PANIRV Bible Verse Image
2 ਸਮੂਏਲ 23:3 (PANIRV) »
ਇਸਰਾਏਲ ਦੇ ਪਰਮੇਸ਼ੁਰ ਨੇ ਆਖਿਆ, ਇਸਰਾਏਲ ਦੀ ਚੱਟਾਨ ਨੇ ਮੇਰੇ ਨਾਲ ਗੱਲਾਂ ਕੀਤੀਆਂ, ਜਿਹੜਾ ਆਦਮੀਆਂ ਉੱਤੇ ਧਰਮ ਨਾਲ ਰਾਜ ਕਰਦਾ ਹੈ, ਜੋ ਪਰਮੇਸ਼ੁਰ ਦੇ ਭੈਅ ਨਾਲ ਰਾਜ ਕਰਦਾ ਹੈ,

ਅਸਤਸਨਾ 10:18 PANIRV Bible Verse Image
ਅਸਤਸਨਾ 10:18 (PANIRV) »
ਉਹ ਯਤੀਮ ਅਤੇ ਵਿਧਵਾ ਦਾ ਨਿਆਂ ਕਰਦਾ ਹੈ ਅਤੇ ਪਰਦੇਸੀ ਨਾਲ ਪ੍ਰੇਮ ਰੱਖਦਾ ਹੈ ਕਿ ਉਸ ਨੂੰ ਰੋਟੀ ਅਤੇ ਕੱਪੜਾ ਦੇਵੇ।

Available Bible Translations

American Standard Version
Psalms 99:4 (ASV) »
King James Version
Psalms 99:4 (KJV) »
GOD’S WORD® (GW)
Psalms 99:4 (GW) »
World English Bible
Psalms 99:4 (WEB) »
Louis Segond 1910
Psaumes 99:4 (LSG) »
Luther Bibel 1912
Psalm 99:4 (LUTH1912) »
इंडियन रिवाइज्ड वर्जन - हिंदी
भजन संहिता 99:4 (HINIRV) »
ভারতীয় সংশোধিত সংস্করণ - বাংলা
গীতমালা 99:4 (BENIRV) »
இந்தியன் ரீவைஸ்டு வேர்ஷன் - தமிழ்
சங்கீதங்கள் 99:4 (TAMIRV) »
इंडियन रिवाइज्ड वर्जन - मराठी
स्तोत्रसंहिता 99:4 (MARIRV) »
ఇండియన్ రేవిజ్డ్ వెర్షన్ - తెలుగు
కీర్తన 99:4 (TELIRV) »
ઇન્ડિયન રિવાયઝ્ડ વર્ઝન - ગુજરાતી
ગીતશાસ્ત્ર 99:4 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಕೀರ್ತನೆಗಳು 99:4 (KANIRV) »
الكتاب المقدس باللغة العربية، فان دايك
اَلْمَزَامِيرُ 99:4 (AVD) »
תנ ך עברי מודרני
תהלים 99:4 (HEB) »
Bíblia Sagrada Português
Salmos 99:4 (BSL) »
Kinh Thánh: Tiếng Việt
Thánh Thi 99:4 (VIE) »
Reina Valera Antigua
Salmos 99:4 (RVA) »
La Sacra Bibbia
Salmi 99:4 (RIV) »
圣 经 简体中文和合本
诗 篇 99:4 (CUVS) »
聖 經 繁體中文和合本
詩 篇 99:4 (CUVT) »
Bibla e Shenjtë
Psalmet 99:4 (ALB) »
Svenska Bibeln 1917
Psaltaren 99:4 (SV1917) »
Библия на русском
Псалтирь 99:4 (RUSV) »
Українська Біблія
Псалми 99:4 (UKR) »
Szent Biblia - Magyar
Zsoltárok 99:4 (KAR) »
Българска Библия
Псалми 99:4 (BULG) »
聖書 日本語
詩篇 99:4 (JPN) »
Kitaabka Quduuska Ah
Sabuurradii 99:4 (SOM) »
De Heilige Schrift
Psalmen 99:4 (NLD) »
Dansk Bibel 1871
Salme 99:4 (DA1871) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »