ਪਰਕਾਸ਼ ਦੀ ਪੋਥੀ 15:3 PANIRV Bible Verse Picture Image

Inspirational bible verses with beautiful images and backgrounds. Download ਪਰਕਾਸ਼ ਦੀ ਪੋਥੀ 15:3 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਪਰਕਾਸ਼ ਦੀ ਪੋਥੀ 15:3 PANIRV - ਅਤੇ ਉਹ ਪਰਮੇਸ਼ੁਰ ਦੇ - Bible Verse Picture

ਪਰਕਾਸ਼ ਦੀ ਪੋਥੀ 15:3 PANIRV

ਅਤੇ ਉਹ ਪਰਮੇਸ਼ੁਰ ਦੇ ਦਾਸ ਮੂਸਾ ਦਾ ਗੀਤ ਅਤੇ ਲੇਲੇ ਦਾ ਗੀਤ ਗਾਉਂਦੇ ਹੋਏ ਆਖਦੇ ਹਨ, ਹੇ ਪ੍ਰਭੂ ਪਰਮੇਸ਼ੁਰ, ਸਰਬ ਸ਼ਕਤੀਮਾਨ, ਵੱਡੇ ਅਤੇ ਅਚਰਜ਼ ਕੰਮ ਤੇਰੇ ਹਨ! ਹੇ ਕੌਮਾਂ ਦੇ ਪਾਤਸ਼ਾਹ, ਤੇਰੇ ਮਾਰਗ ਠੀਕ ਅਤੇ ਸੱਚੇ ਹਨ!

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਪਰਕਾਸ਼ ਦੀ ਪੋਥੀ 15:3 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਪਰਕਾਸ਼ ਦੀ ਪੋਥੀ 15:3 PANIRV - ਅਤੇ ਉਹ ਪਰਮੇਸ਼ੁਰ ਦੇ - Bible Verse Picture
View New Tab
Picture 03 - ਪਰਕਾਸ਼ ਦੀ ਪੋਥੀ 15:3 PANIRV - ਅਤੇ ਉਹ ਪਰਮੇਸ਼ੁਰ ਦੇ - Bible Verse Picture
View New Tab
Picture 04 - ਪਰਕਾਸ਼ ਦੀ ਪੋਥੀ 15:3 PANIRV - ਅਤੇ ਉਹ ਪਰਮੇਸ਼ੁਰ ਦੇ - Bible Verse Picture
View New Tab
Picture 05 - ਪਰਕਾਸ਼ ਦੀ ਪੋਥੀ 15:3 PANIRV - ਅਤੇ ਉਹ ਪਰਮੇਸ਼ੁਰ ਦੇ - Bible Verse Picture
View New Tab
Picture 06 - ਪਰਕਾਸ਼ ਦੀ ਪੋਥੀ 15:3 PANIRV - ਅਤੇ ਉਹ ਪਰਮੇਸ਼ੁਰ ਦੇ - Bible Verse Picture
View New Tab
Picture 07 - ਪਰਕਾਸ਼ ਦੀ ਪੋਥੀ 15:3 PANIRV - ਅਤੇ ਉਹ ਪਰਮੇਸ਼ੁਰ ਦੇ - Bible Verse Picture
View New Tab

ਪਰਕਾਸ਼ ਦੀ ਪੋਥੀ 15:3 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਪਰਕਾਸ਼ ਦੀ ਪੋਥੀ 15:3 PANIRV. Please click on any image below to navigate to that specific Bible verse page.

ਜ਼ਬੂਰ 111:2 PANIRV Bible Verse Image
ਜ਼ਬੂਰ 111:2 (PANIRV) »
ਯਹੋਵਾਹ ਦੇ ਕੰਮ ਵੱਡੇ ਹਨ, ਓਹ ਸਾਰੇ ਜਿਹੜੇ ਉਨ੍ਹਾਂ ਵਿੱਚ ਪਰਸੰਨ ਰਹਿੰਦੇ ਹਨ ਉਨ੍ਹਾਂ ਨੂੰ ਭਾਲਦੇ ਹਨ।

ਜ਼ਬੂਰ 139:14 PANIRV Bible Verse Image
ਜ਼ਬੂਰ 139:14 (PANIRV) »
ਮੈਂ ਤੇਰਾ ਧੰਨਵਾਦ ਕਰਾਂਗਾ, ਕਿਉਂ ਜੋ ਮੈਂ ਭਿਆਨਕ ਰੀਤੀ ਤੇ ਅਚਰਜ਼ ਹਾਂ, ਤੇਰੇ ਕੰਮ ਅਚਰਜ਼ ਹਨ, ਅਤੇ ਮੈਂ ਇਸ ਨੂੰ ਖੂਬ ਜਾਣਦਾ ਹਾਂ!

ਖ਼ਰੋਜ 15:1 PANIRV Bible Verse Image
ਖ਼ਰੋਜ 15:1 (PANIRV) »
ਤਦ ਮੂਸਾ ਅਤੇ ਇਸਰਾਏਲੀਆਂ ਨੇ ਯਹੋਵਾਹ ਲਈ ਇਹ ਗੀਤ ਗਾਉਂਦੇ ਹੋਇਆਂ ਆਖਿਆ - ਮੈਂ ਯਹੋਵਾਹ ਲਈ ਗਾਵਾਂਗਾ ਕਿਉਂਕਿ ਉਹ ਬਹੁਤ ਉੱਚਾ ਹੋਇਆ ਹੈ, ਉਸ ਨੇ ਘੋੜੇ ਅਤੇ ਉਸ ਦੇ ਸਵਾਰ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਹੈ।

ਜ਼ਬੂਰ 145:17 PANIRV Bible Verse Image
ਜ਼ਬੂਰ 145:17 (PANIRV) »
ਯਹੋਵਾਹ ਆਪਣੇ ਸਾਰੇ ਰਾਹਾਂ ਵਿੱਚ ਧਰਮੀ ਹੈ, ਅਤੇ ਆਪਣੇ ਸਾਰੇ ਕੰਮਾਂ ਵਿੱਚ ਦਯਾਵਾਨ ਹੈ।

ਇਬਰਾਨੀ 3:5 PANIRV Bible Verse Image
ਇਬਰਾਨੀ 3:5 (PANIRV) »
ਅਤੇ ਮੂਸਾ ਤਾਂ ਉਹ ਦੇ ਸਾਰੇ ਘਰ ਵਿੱਚ ਨੌਕਰ ਦੀ ਤਰ੍ਹਾਂ ਵਫ਼ਾਦਾਰ ਸੀ ਤਾਂ ਕਿ ਹੋਣ ਵਾਲੀਆਂ ਗੱਲਾਂ ਦੀ ਗਵਾਹੀ ਦੇਵੇ।

ਯਸਾਯਾਹ 32:1 PANIRV Bible Verse Image
ਯਸਾਯਾਹ 32:1 (PANIRV) »
ਵੇਖੋ, ਇੱਕ ਰਾਜਾ ਧਰਮ ਨਾਲ ਰਾਜ ਕਰੇਗਾ, ਅਤੇ ਹਾਕਮ ਨਿਆਂ ਨਾਲ ਹਕੂਮਤ ਕਰਨਗੇ।

ਯਸਾਯਾਹ 33:22 PANIRV Bible Verse Image
ਯਸਾਯਾਹ 33:22 (PANIRV) »
ਯਹੋਵਾਹ ਤਾਂ ਸਾਡਾ ਨਿਆਈਂ ਹੈ, ਯਹੋਵਾਹ ਸਾਡਾ ਬਿਧੀਆਂ ਦੇਣ ਵਾਲਾ ਹੈ, ਯਹੋਵਾਹ ਸਾਡਾ ਰਾਜਾ ਹੈ, ਉਹ ਸਾਨੂੰ ਬਚਾਵੇਗਾ।

ਪਰਕਾਸ਼ ਦੀ ਪੋਥੀ 5:9 PANIRV Bible Verse Image
ਪਰਕਾਸ਼ ਦੀ ਪੋਥੀ 5:9 (PANIRV) »
ਅਤੇ ਉਹ ਇਹ ਆਖਦੇ ਹੋਏ ਇੱਕ ਨਵਾਂ ਗੀਤ ਗਾਉਂਦੇ ਸਨ, - ਤੂੰ ਉਹ ਪੋਥੀ ਲੈਣ ਅਤੇ ਉਹ ਦੀਆਂ ਮੋਹਰਾਂ ਖੋਲ੍ਹਣ ਦੇ ਯੋਗ ਹੈਂ, ਕਿਉਂਕਿ ਤੂੰ ਬਲੀਦਾਨ ਕੀਤਾ ਗਿਆ ਸੀ, ਅਤੇ ਤੂੰ ਆਪਣੇ ਲਹੂ ਨਾਲ ਹਰੇਕ ਗੋਤ, ਭਾਸ਼ਾ, ਉੱਮਤ ਅਤੇ ਕੌਮ ਵਿੱਚੋਂ ਪਰਮੇਸ਼ੁਰ ਦੇ ਲਈ ਲੋਕਾਂ ਨੂੰ ਮੁੱਲ ਲਿਆ,

ਜ਼ਕਰਯਾਹ 9:9 PANIRV Bible Verse Image
ਜ਼ਕਰਯਾਹ 9:9 (PANIRV) »
ਹੇ ਸੀਯੋਨ ਦੀ ਧੀਏ, ਬਹੁਤ ਖੁਸ਼ ਹੋ, ਹੇ ਯਰੂਸ਼ਲਮ ਦੀਏ ਧੀਏ, ਲਲਕਾਰ! ਵੇਖ, ਤੇਰਾ ਰਾਜਾ ਤੇਰੇ ਕੋਲ ਆਉਂਦਾ ਹੈ, ਉਹ ਧਰਮੀ ਅਤੇ ਮੁਕਤੀਦਾਤਾ ਹੈ, ਉਹ ਦੀਨ ਹੈ ਅਤੇ ਗਧੀ ਦੇ ਬੱਚੇ ਉੱਤੇ ਸਵਾਰ ਹੈ।

ਹੋਸ਼ੇਆ 14:9 PANIRV Bible Verse Image
ਹੋਸ਼ੇਆ 14:9 (PANIRV) »
ਕੌਣ ਬੁੱਧਵਾਨ ਹੈ ਕਿ ਉਹ ਇਹਨਾਂ ਗੱਲਾਂ ਨੂੰ ਸਮਝੇ? ਅਤੇ ਸਮਝ ਵਾਲਾ ਕਿਹੜਾ ਜੋ ਇਹਨਾਂ ਨੂੰ ਜਾਣੇ? ਯਹੋਵਾਹ ਦੇ ਮਾਰਗ ਤਾਂ ਸਿੱਧੇ ਹਨ, ਅਤੇ ਧਰਮੀ ਉਹਨਾਂ ਦੇ ਵਿੱਚ ਚੱਲਣਗੇ, ਪਰ ਅਪਰਾਧੀ ਉਹਨਾਂ ਦੇ ਵਿੱਚ ਠੋਕਰ ਖਾਣਗੇ।

ਯੂਹੰਨਾ 1:17 PANIRV Bible Verse Image
ਯੂਹੰਨਾ 1:17 (PANIRV) »
ਬਿਵਸਥਾ ਮੂਸਾ ਰਾਹੀਂ ਦਿੱਤੀ ਗਈ ਸੀ, ਪਰ ਕਿਰਪਾ ਅਤੇ ਸਚਿਆਈ ਯਿਸੂ ਮਸੀਹ ਰਾਹੀਂ ਆਈ।

ਪੈਦਾਇਸ਼ 17:1 PANIRV Bible Verse Image
ਪੈਦਾਇਸ਼ 17:1 (PANIRV) »
ਜਦ ਅਬਰਾਮ ਨੜਿੰਨਵੇਂ ਸਾਲ ਦਾ ਹੋਇਆ ਤਦ ਯਹੋਵਾਹ ਨੇ ਅਬਰਾਮ ਨੂੰ ਦਰਸ਼ਣ ਦਿੱਤਾ ਅਤੇ ਉਸ ਨੂੰ ਆਖਿਆ, ਮੈਂ ਸਰਬ ਸ਼ਕਤੀਮਾਨ ਪਰਮੇਸ਼ੁਰ ਹਾਂ। ਤੂੰ ਮੇਰੇ ਸਨਮੁਖ ਚੱਲ ਅਤੇ ਸੰਪੂਰਨ ਹੋ।

Available Bible Translations

American Standard Version
Revelation 15:3 (ASV) »
King James Version
Revelation 15:3 (KJV) »
GOD’S WORD® (GW)
Revelation 15:3 (GW) »
World English Bible
Revelation 15:3 (WEB) »
Louis Segond 1910
Apocalypse 15:3 (LSG) »
इंडियन रिवाइज्ड वर्जन - हिंदी
प्रकाशितवाक्य 15:3 (HINIRV) »
ভারতীয় সংশোধিত সংস্করণ - বাংলা
पপ্রত্যাদেশ 15:3 (BENIRV) »
இந்தியன் ரீவைஸ்டு வேர்ஷன் - தமிழ்
வெளிப்படுத்தின விசேஷம் 15:3 (TAMIRV) »
इंडियन रिवाइज्ड वर्जन - मराठी
प्रकटीकरण 15:3 (MARIRV) »
ఇండియన్ రేవిజ్డ్ వెర్షన్ - తెలుగు
ప్రకటన గ్రంథం 15:3 (TELIRV) »
ઇન્ડિયન રિવાયઝ્ડ વર્ઝન - ગુજરાતી
પ્રકટીકરણ 15:3 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಪ್ರಕಟಣೆ 15:3 (KANIRV) »
الكتاب المقدس باللغة العربية، فان دايك
رُؤيا 15:3 (AVD) »
תנ ך עברי מודרני
ההתגלות 15:3 (HEB) »
Bíblia Sagrada Português
Apocalipse 15:3 (BSL) »
Kinh Thánh: Tiếng Việt
Khải Huyền 15:3 (VIE) »
Reina Valera Antigua
Apocalipsis 15:3 (RVA) »
圣 经 简体中文和合本
启 示 录 15:3 (CUVS) »
聖 經 繁體中文和合本
启 示 录 15:3 (CUVT) »
Bibla e Shenjtë
Zbulesa 15:3 (ALB) »
Библия на русском
Откровение 15:3 (RUSV) »
Українська Біблія
Об'явлення 15:3 (UKR) »
Szent Biblia - Magyar
Jelenések 15:3 (KAR) »
Българска Библия
Откровение 15:3 (BULG) »
Kitaabka Quduuska Ah
Muujintii 15:3 (SOM) »
De Heilige Schrift
Openbaring 15:3 (NLD) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »