ਰੋਮੀਆਂ 5:5 PANIRV Bible Verse Picture Image

Inspirational bible verses with beautiful images and backgrounds. Download ਰੋਮੀਆਂ 5:5 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਰੋਮੀਆਂ 5:5 PANIRV - ਅਤੇ ਆਸ ਸ਼ਰਮਿੰਦਿਆਂ - Bible Verse Picture

ਰੋਮੀਆਂ 5:5 PANIRV

ਅਤੇ ਆਸ ਸ਼ਰਮਿੰਦਿਆਂ ਨਹੀਂ ਕਰਦੀ ਇਸ ਲਈ ਜੋ ਪਰਮੇਸ਼ੁਰ ਦਾ ਪਿਆਰ ਪਵਿੱਤਰ ਆਤਮਾ ਦੇ ਵਸੀਲੇ ਨਾਲ ਜੋ ਸਾਨੂੰ ਦਿੱਤਾ ਗਿਆ ਸਾਡਿਆਂ ਦਿਲਾਂ ਵਿੱਚ ਪਾਇਆ ਹੋਇਆ ਹੈ।

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਰੋਮੀਆਂ 5:5 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਰੋਮੀਆਂ 5:5 PANIRV - ਅਤੇ ਆਸ ਸ਼ਰਮਿੰਦਿਆਂ - Bible Verse Picture
View New Tab
Picture 03 - ਰੋਮੀਆਂ 5:5 PANIRV - ਅਤੇ ਆਸ ਸ਼ਰਮਿੰਦਿਆਂ - Bible Verse Picture
View New Tab
Picture 04 - ਰੋਮੀਆਂ 5:5 PANIRV - ਅਤੇ ਆਸ ਸ਼ਰਮਿੰਦਿਆਂ - Bible Verse Picture
View New Tab
Picture 05 - ਰੋਮੀਆਂ 5:5 PANIRV - ਅਤੇ ਆਸ ਸ਼ਰਮਿੰਦਿਆਂ - Bible Verse Picture
View New Tab
Picture 06 - ਰੋਮੀਆਂ 5:5 PANIRV - ਅਤੇ ਆਸ ਸ਼ਰਮਿੰਦਿਆਂ - Bible Verse Picture
View New Tab
Picture 07 - ਰੋਮੀਆਂ 5:5 PANIRV - ਅਤੇ ਆਸ ਸ਼ਰਮਿੰਦਿਆਂ - Bible Verse Picture
View New Tab

ਰੋਮੀਆਂ 5:5 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਰੋਮੀਆਂ 5:5 PANIRV. Please click on any image below to navigate to that specific Bible verse page.

ਗਲਾਤਿਯਾ 4:6 PANIRV Bible Verse Image
ਗਲਾਤਿਯਾ 4:6 (PANIRV) »
ਅਤੇ ਤੁਸੀਂ ਜੋ ਪੁੱਤਰ ਹੋ ਇਸੇ ਕਾਰਨ ਪਰਮੇਸ਼ੁਰ ਨੇ ਆਪਣੇ ਪੁੱਤਰ ਦੇ ਆਤਮਾ ਨੂੰ ਸਾਡੇ ਦਿਲਾਂ ਵਿੱਚ ਭੇਜ ਦਿੱਤਾ ਜਿਹੜਾ ਅੱਬਾ ਅਰਥਾਤ, ਹੇ ਪਿਤਾ ਪੁਕਾਰਦਾ ਹੈ।

ਫਿਲਿੱਪੀਆਂ 1:20 PANIRV Bible Verse Image
ਫਿਲਿੱਪੀਆਂ 1:20 (PANIRV) »
ਮੇਰੀ ਵੱਡੀ ਤਾਂਘ ਅਤੇ ਆਸ ਦੇ ਅਨੁਸਾਰ ਕਿ ਮੈਂ ਕਿਸੇ ਗੱਲ ਵਿੱਚ ਸ਼ਰਮਿੰਦਾ ਨਹੀਂ ਹੋਵਾਂਗਾ, ਸਗੋਂ ਪੂਰੀ ਦਲੇਰੀ ਨਾਲ ਜਿਵੇਂ ਮੇਰੀ ਦੇਹ ਵਿੱਚ ਮਸੀਹ ਦੀ ਵਡਿਆਈ ਹੁੰਦੀ ਆਈ ਹੈ, ਹੁਣ ਉਵੇਂ ਹੀ ਹੁੰਦੀ ਰਹੇ, ਭਾਵੇਂ ਮੈਂ ਜਿਉਂਦਾ ਰਹਾ ਜਾਂ ਮਰ ਜਾਂਵਾਂ।

ਅਫ਼ਸੀਆਂ 3:16 PANIRV Bible Verse Image
ਅਫ਼ਸੀਆਂ 3:16 (PANIRV) »
ਕਿ ਉਹ ਆਪਣੀ ਮਹਿਮਾ ਦੇ ਧਨ ਅਨੁਸਾਰ ਤੁਹਾਨੂੰ ਇਹ ਦਾਨ ਕਰੇ ਜੋ ਤੁਸੀਂ ਉਹ ਦੇ ਆਤਮਾ ਦੇ ਰਾਹੀਂ ਅੰਦਰਲੀ ਇਨਸਾਨੀਅਤ ਵਿੱਚ ਸਮਰੱਥਾ ਨਾਲ ਬਲਵੰਤ ਬਣੋ!

2 ਤਿਮੋਥਿਉਸ 1:12 PANIRV Bible Verse Image
2 ਤਿਮੋਥਿਉਸ 1:12 (PANIRV) »
ਅਤੇ ਇਸੇ ਕਰਕੇ ਮੈਂ ਇਹ ਦੁੱਖ ਵੀ ਝੱਲਦਾ ਹਾਂ, ਪਰ ਮੈਂ ਸ਼ਰਮਾਉਦਾ ਨਹੀਂ, ਕਿਉਂ ਜੋ ਮੈਂ ਉਹ ਨੂੰ ਜਾਣਦਾ ਹਾਂ ਜਿਹ ਦੇ ਉੱਤੇ ਮੈਂ ਭਰੋਸਾ ਕੀਤਾ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਉਹ ਮੇਰੀ ਅਮਾਨਤ ਦੀ ਉਸ ਦਿਨ ਤੱਕ ਰਖਵਾਲੀ ਕਰ ਸਕਦਾ ਹੈ।

ਯਸਾਯਾਹ 44:3 PANIRV Bible Verse Image
ਯਸਾਯਾਹ 44:3 (PANIRV) »
ਮੈਂ ਤਾਂ ਤਿਹਾਈ ਜ਼ਮੀਨ ਉੱਤੇ ਪਾਣੀ, ਅਤੇ ਸੁੱਕੀ ਸੜੀ ਭੂਮੀ ਉੱਤੇ ਨਦੀਆਂ ਵਗਾਵਾਂਗਾ, ਮੈਂ ਆਪਣਾ ਆਤਮਾ ਤੇਰੀ ਅੰਸ ਉੱਤੇ, ਅਤੇ ਤੇਰੀ ਸੰਤਾਨ ਉੱਤੇ ਆਪਣੀ ਬਰਕਤ ਵਹਾਵਾਂਗਾ।

1 ਯੂਹੰਨਾ 4:19 PANIRV Bible Verse Image
1 ਯੂਹੰਨਾ 4:19 (PANIRV) »
ਅਸੀਂ ਪਿਆਰ ਕਰਦੇ ਹਾਂ ਇਸ ਲਈ ਜੋ ਪਹਿਲਾਂ ਉਸ ਨੇ ਸਾਨੂੰ ਪਿਆਰ ਕੀਤਾ।

ਇਬਰਾਨੀ 8:10 PANIRV Bible Verse Image
ਇਬਰਾਨੀ 8:10 (PANIRV) »
ਇਹ ਉਹ ਨੇਮ ਹੈ ਜਿਹੜਾ ਮੈਂ ਇਸਰਾਏਲ ਦੇ ਘਰਾਣੇ ਨਾਲ ਬੰਨ੍ਹਾਂਗਾ, ਉਨ੍ਹਾਂ ਦਿਨਾਂ ਦੇ ਬਾਅਦ, ਪ੍ਰਭੂ ਆਖਦਾ ਹੈ, ਮੈਂ ਆਪਣੀ ਬਿਵਸਥਾ ਉਹਨਾਂ ਦੇ ਮਨਾਂ ਵਿੱਚ ਪਾਵਾਂਗਾ, ਅਤੇ ਉਹਨਾਂ ਦਿਆਂ ਦਿਲਾਂ ਉੱਤੇ ਉਨ੍ਹਾਂ ਨੂੰ ਲਿਖਾਂਗਾ। ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੀ ਪਰਜਾ ਹੋਣਗੇ।

ਰਸੂਲਾਂ ਦੇ ਕਰਤੱਬ 2:33 PANIRV Bible Verse Image
ਰਸੂਲਾਂ ਦੇ ਕਰਤੱਬ 2:33 (PANIRV) »
ਉਹ ਪਰਮੇਸ਼ੁਰ ਦੇ ਸੱਜੇ ਹੱਥ ਅੱਤ ਉੱਚਾ ਹੋ ਕੇ, ਪਿਤਾ ਤੋਂ ਪਵਿੱਤਰ ਆਤਮਾ ਦਾ ਵਾਇਦਾ ਪਾ ਕੇ ਉਸ ਨੇ ਇਹ ਜੋ ਤੁਸੀਂ ਵੇਖਦੇ ਅਤੇ ਸੁਣਦੇ ਹੋ, ਤੁਹਾਡੇ ਉੱਤੇ, ਵਹਾ ਦਿੱਤਾ।

2 ਕੁਰਿੰਥੀਆਂ 1:22 PANIRV Bible Verse Image
2 ਕੁਰਿੰਥੀਆਂ 1:22 (PANIRV) »
ਉਸ ਨੇ ਸਾਡੇ ਉੱਤੇ ਮੋਹਰ ਵੀ ਲਾਈ ਅਤੇ ਸਾਡਿਆਂ ਜੀਵਨਾਂ ਵਿੱਚ ਸਾਨੂੰ ਆਤਮਾ ਦੀ ਸਾਈ ਦਿੱਤੀ।

ਅੱਯੂਬ 27:8 PANIRV Bible Verse Image
ਅੱਯੂਬ 27:8 (PANIRV) »
ਜਦ ਪਰਮੇਸ਼ੁਰ ਭਗਤੀਹੀਣ ਦੀ ਜਾਨ ਲੈ ਲਵੇ ਤਦ ਉਸ ਨੂੰ ਕੀ ਆਸ ਹੈ ਅਤੇ ਉਸ ਦੇ ਕੁਧਰਮ ਨਾਲ ਇਕੱਠੇ ਕੀਤੇ ਮਾਲ ਨੂੰ ਵੀ ਲੈ ਲਵੇ?

ਰੋਮੀਆਂ 8:14 PANIRV Bible Verse Image
ਰੋਮੀਆਂ 8:14 (PANIRV) »
ਜਿੰਨੇ ਪਰਮੇਸ਼ੁਰ ਦੇ ਆਤਮਾ ਦੀ ਅਗਵਾਈ ਨਾਲ ਚੱਲਦੇ ਹਨ, ਉਹੀ ਪਰਮੇਸ਼ੁਰ ਦੇ ਪੁੱਤਰ ਹਨ।

ਅਫ਼ਸੀਆਂ 1:13 PANIRV Bible Verse Image
ਅਫ਼ਸੀਆਂ 1:13 (PANIRV) »
ਉਸ ਵਿੱਚ ਜਿਸ ਵੇਲੇ ਤੁਸੀਂ ਸਚਿਆਈ ਦਾ ਬਚਨ ਅਰਥਾਤ ਆਪਣੀ ਮੁਕਤੀ ਦੀ ਖੁਸ਼ਖਬਰੀ ਸੁਣੀ ਅਤੇ ਉਸ ਵਿੱਚ ਵਿਸ਼ਵਾਸ ਵੀ ਕੀਤੀ ਤਾਂ ਵਾਇਦੇ ਦੇ ਪਵਿੱਤਰ ਆਤਮਾ ਦੀ ਤੁਹਾਡੇ ਉੱਤੇ ਵੀ ਮੋਹਰ ਲੱਗੀ!

Available Bible Translations

American Standard Version
Romans 5:5 (ASV) »
King James Version
Romans 5:5 (KJV) »
GOD’S WORD® (GW)
Romans 5:5 (GW) »
World English Bible
Romans 5:5 (WEB) »
Louis Segond 1910
Romains 5:5 (LSG) »
Luther Bibel 1912
Römer 5:5 (LUTH1912) »
इंडियन रिवाइज्ड वर्जन - हिंदी
रोमियों 5:5 (HINIRV) »
ভারতীয় সংশোধিত সংস্করণ - বাংলা
ৰোমীয়া 5:5 (BENIRV) »
இந்தியன் ரீவைஸ்டு வேர்ஷன் - தமிழ்
ரோமர் 5:5 (TAMIRV) »
इंडियन रिवाइज्ड वर्जन - मराठी
रोमकरांस 5:5 (MARIRV) »
ఇండియన్ రేవిజ్డ్ వెర్షన్ - తెలుగు
రోమీయులకు 5:5 (TELIRV) »
ઇન્ડિયન રિવાયઝ્ડ વર્ઝન - ગુજરાતી
રોમનોને 5:5 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ರೋಮಾಪುರದವರಿಗೆ 5:5 (KANIRV) »
الكتاب المقدس باللغة العربية، فان دايك
رُومِيَةَ 5:5 (AVD) »
Bíblia Sagrada Português
Romanos 5:5 (BSL) »
Kinh Thánh: Tiếng Việt
Rô-ma 5:5 (VIE) »
Reina Valera Antigua
Romanos 5:5 (RVA) »
La Sacra Bibbia
Romani 5:5 (RIV) »
圣 经 简体中文和合本
罗 马 书 5:5 (CUVS) »
聖 經 繁體中文和合本
羅 馬 書 5:5 (CUVT) »
Bibla e Shenjtë
Romakëve 5:5 (ALB) »
Svenska Bibeln 1917
Romarbrevet 5:5 (SV1917) »
Библия на русском
Римлянам 5:5 (RUSV) »
Українська Біблія
римлян 5:5 (UKR) »
Szent Biblia - Magyar
Róma 5:5 (KAR) »
Българска Библия
Римляни 5:5 (BULG) »
Kitaabka Quduuska Ah
Rooma 5:5 (SOM) »
De Heilige Schrift
Romeinen 5:5 (NLD) »
Dansk Bibel 1871
Romerne 5:5 (DA1871) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »