ਰੋਮੀਆਂ 9:19 PANIRV Bible Verse Picture Image

Inspirational bible verses with beautiful images and backgrounds. Download ਰੋਮੀਆਂ 9:19 PANIRV Bible verse images and share with your friends and family on social media. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.

ਰੋਮੀਆਂ 9:19 PANIRV - ਤਾਂ ਤੂੰ ਮੈਨੂੰ ਇਹ - Bible Verse Picture

ਰੋਮੀਆਂ 9:19 PANIRV

ਤਾਂ ਤੂੰ ਮੈਨੂੰ ਇਹ ਆਖੇਂਗਾ, ਕਿ ਉਹ ਹੁਣ ਕਿਉਂ ਦੋਸ਼ ਲਾਉਂਦਾ ਹੈ, ਕਿਉਂ ਜੋ ਉਸ ਦੀ ਮਰਜ਼ੀ ਦਾ ਕਿਸ ਨੇ ਸਾਹਮਣਾ ਕੀਤਾ?

View New Tab


Social Share Icons

Share on Tumblr
Share on Pinterest
Share on LinkedIn
Share on WhatsApp

ਰੋਮੀਆਂ 9:19 PANIRV Bible verse pictures with quotes are generated using nature backgrounds and scenic photos.

Additional Bible Verse Images

Picture 02 - ਰੋਮੀਆਂ 9:19 PANIRV - ਤਾਂ ਤੂੰ ਮੈਨੂੰ ਇਹ - Bible Verse Picture
View New Tab
Picture 03 - ਰੋਮੀਆਂ 9:19 PANIRV - ਤਾਂ ਤੂੰ ਮੈਨੂੰ ਇਹ - Bible Verse Picture
View New Tab
Picture 04 - ਰੋਮੀਆਂ 9:19 PANIRV - ਤਾਂ ਤੂੰ ਮੈਨੂੰ ਇਹ - Bible Verse Picture
View New Tab
Picture 05 - ਰੋਮੀਆਂ 9:19 PANIRV - ਤਾਂ ਤੂੰ ਮੈਨੂੰ ਇਹ - Bible Verse Picture
View New Tab
Picture 06 - ਰੋਮੀਆਂ 9:19 PANIRV - ਤਾਂ ਤੂੰ ਮੈਨੂੰ ਇਹ - Bible Verse Picture
View New Tab
Picture 07 - ਰੋਮੀਆਂ 9:19 PANIRV - ਤਾਂ ਤੂੰ ਮੈਨੂੰ ਇਹ - Bible Verse Picture
View New Tab

ਰੋਮੀਆਂ 9:19 Bible Cross References

This cross-reference page section has been added with the hope of bringing in-depth meaning and understanding to the Scriptures. The cross references below can help identify similarities between Bible passages. The verses below have been identified in our system as verses related to ਰੋਮੀਆਂ 9:19 PANIRV. Please click on any image below to navigate to that specific Bible verse page.

ਦਾਨੀਏਲ 4:35 PANIRV Bible Verse Image
ਦਾਨੀਏਲ 4:35 (PANIRV) »
ਧਰਤੀ ਦੇ ਸਾਰੇ ਵਸਨੀਕ ਕੁਝ ਨਹੀਂ ਗਿਣੇ ਜਾਂਦੇ, ਅਤੇ ਉਹ ਸਵਰਗ ਦੀਆਂ ਫ਼ੌਜਾਂ ਵਿੱਚ ਅਤੇ ਜਗਤ ਦੇ ਸਾਰੇ ਵਸਨੀਕਾਂ ਨਾਲ ਜੋ ਕੁਝ ਚਾਹੁੰਦਾ ਹੈ ਕਰਦਾ ਹੈ, ਅਤੇ ਕੋਈ ਨਹੀਂ ਜੋ ਉਹ ਦੇ ਹੱਥ ਨੂੰ ਰੋਕ ਸਕੇ, ਜਾਂ ਉਹ ਨੂੰ ਆਖੇ ਕਿ ਤੂੰ ਕੀ ਕਰਦਾ ਹੈ?

2 ਇਤਿਹਾਸ 20:6 PANIRV Bible Verse Image
2 ਇਤਿਹਾਸ 20:6 (PANIRV) »
ਉਸ ਆਖਿਆ, ਹੇ ਯਹੋਵਾਹ ਸਾਡੇ ਪੁਰਖਿਆਂ ਦੇ ਪਰਮੇਸ਼ੁਰ, ਕੀ ਤੂੰ ਅਕਾਸ਼ ਦੇ ਉੱਤੇ ਪਰਮੇਸ਼ੁਰ ਨਹੀਂ? ਅਤੇ ਕੀ ਤੂੰ ਹੀ ਸਾਰੀਆਂ ਕੌਮਾਂ ਦੇ ਰਾਜਾਂ ਉੱਤੇ ਰਾਜ ਨਹੀਂ ਕਰਦਾ? ਤੇਰੇ ਹੱਥ ਵਿੱਚ ਐਨੀ ਸ਼ਕਤੀ ਹੈ ਕਿ ਕੋਈ ਤੇਰਾ ਟਾਕਰਾ ਕਰ ਨਹੀਂ ਸਕਦਾ

1 ਕੁਰਿੰਥੀਆਂ 15:12 PANIRV Bible Verse Image
1 ਕੁਰਿੰਥੀਆਂ 15:12 (PANIRV) »
ਹੁਣ ਜੇ ਮਸੀਹ ਦਾ ਇਹ ਪ੍ਰਚਾਰ ਕਰਦੇ ਹਾਂ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਤਾਂ ਕਈ ਤੁਹਾਡੇ ਵਿੱਚੋਂ ਕਿਵੇਂ ਆਖਦੇ ਹਨ ਕਿ ਮੁਰਦਿਆਂ ਦਾ ਜੀ ਉੱਠਣਾ ਹੈ ਹੀ ਨਹੀਂ।

1 ਕੁਰਿੰਥੀਆਂ 15:35 PANIRV Bible Verse Image
1 ਕੁਰਿੰਥੀਆਂ 15:35 (PANIRV) »
ਪਰ ਕੋਈ ਆਖੇ ਕਿ ਮੁਰਦੇ ਕਿਵੇਂ ਜੀ ਉੱਠਦੇ ਅਤੇ ਕਿਹੋ ਜਿਹੇ ਸਰੀਰ ਨਾਲ ਆਉਂਦੇ ਹਨ?

ਰੋਮੀਆਂ 11:19 PANIRV Bible Verse Image
ਰੋਮੀਆਂ 11:19 (PANIRV) »
ਫੇਰ ਤੂੰ ਇਹ ਆਖੇਂਗਾ, ਕਿ ਟਹਿਣੀਆਂ ਇਸ ਲਈ ਤੋੜੀਆਂ ਗਈਆਂ ਜੋ ਮੈਂ ਪੇਉਂਦ ਕੀਤਾ ਜਾਂਵਾਂ।

ਰਸੂਲਾਂ ਦੇ ਕਰਤੱਬ 4:27 PANIRV Bible Verse Image
ਰਸੂਲਾਂ ਦੇ ਕਰਤੱਬ 4:27 (PANIRV) »
ਕਿਉਂਕਿ ਸੱਚ-ਮੁੱਚ ਇਸ ਸ਼ਹਿਰ ਵਿੱਚ ਤੇਰੇ ਪਵਿੱਤਰ ਸੇਵਕ ਯਿਸੂ ਦੇ ਵਿਰੁੱਧ ਜਿਸ ਨੂੰ ਤੁਸੀਂ ਮਸਹ ਕੀਤਾ ਹੇਰੋਦੇਸ ਅਤੇ ਪੁੰਤਿਯੁਸ ਪਿਲਾਤੁਸ ਪਰਾਈਆਂ ਕੌਮਾਂ ਅਤੇ ਇਸਰਾਏਲ ਦੇ ਲੋਕਾਂ ਨਾਲ ਇਕੱਠੇ ਹੋਏ।

ਰਸੂਲਾਂ ਦੇ ਕਰਤੱਬ 2:23 PANIRV Bible Verse Image
ਰਸੂਲਾਂ ਦੇ ਕਰਤੱਬ 2:23 (PANIRV) »
ਯਿਸੂ ਨੂੰ, ਜੋ ਪਰਮੇਸ਼ੁਰ ਦੀ ਠਹਿਰਾਈ ਹੋਈ ਯੋਜਨਾ ਅਤੇ ਅਗੰਮ ਗਿਆਨ ਦੇ ਅਨੁਸਾਰ ਤੁਹਾਡੇ ਹਵਾਲੇ ਕੀਤਾ ਗਿਆ, ਤੁਸੀਂ ਬੁਰਿਆਰਾਂ ਦੇ ਹੱਥੀਂ ਸਲੀਬ ਤੇ ਮਰਵਾ ਦਿੱਤਾ।

ਮਰਕੁਸ 14:21 PANIRV Bible Verse Image
ਮਰਕੁਸ 14:21 (PANIRV) »
ਮਨੁੱਖ ਦਾ ਪੁੱਤਰ ਤਾਂ ਜਾਂਦਾ ਹੈ ਜਿਵੇਂ ਉਹ ਦੇ ਹੱਕ ਵਿੱਚ ਲਿਖਿਆ ਹੈ ਪਰ ਅਫ਼ਸੋਸ ਉਸ ਮਨੁੱਖ ਉੱਤੇ ਜਿਹ ਦੇ ਰਾਹੀਂ ਮਨੁੱਖ ਦਾ ਪੁੱਤਰ ਫੜਵਾਇਆ ਜਾਂਦਾ! ਉਸ ਮਨੁੱਖ ਦੇ ਲਈ ਭਲਾ ਹੁੰਦਾ ਜੇ ਉਹ ਨਾ ਜੰਮਦਾ।

ਪੈਦਾਇਸ਼ 50:20 PANIRV Bible Verse Image
ਪੈਦਾਇਸ਼ 50:20 (PANIRV) »
ਤੁਸੀਂ ਤਾਂ ਮੇਰੇ ਵਿਰੁੱਧ ਬੁਰਿਆਈ ਦਾ ਮਨ ਬਣਾਇਆ; ਪਰ ਪਰਮੇਸ਼ੁਰ ਨੇ ਉਸ ਨੂੰ ਭਲਿਆਈ ਦਾ ਵਿਚਾਰ ਬਣਾਇਆ ਤਾਂ ਜੋ ਬਹੁਤ ਸਾਰੇ ਲੋਕਾਂ ਨੂੰ ਜੀਉਂਦਾ ਰੱਖੇ, ਜਿਵੇਂ ਇਸ ਵੇਲੇ ਹੋਇਆ ਹੈ।

ਯਸਾਯਾਹ 10:6 PANIRV Bible Verse Image
ਯਸਾਯਾਹ 10:6 (PANIRV) »
ਮੈਂ ਉਹ ਨੂੰ ਇੱਕ ਕੁਧਰਮੀ ਕੌਮ ਦੇ ਵਿਰੁੱਧ ਘੱਲਾਂਗਾ, ਅਤੇ ਜਿਨ੍ਹਾਂ ਲੋਕਾਂ ਉੱਤੇ ਮੇਰਾ ਕਹਿਰ ਭੜਕਿਆ ਹੈ, ਉਨ੍ਹਾਂ ਵਿਰੁੱਧ ਹੁਕਮ ਦਿਆਂਗਾ, ਭਈ ਉਹ ਲੁੱਟ ਲੁੱਟੇ ਅਤੇ ਮਾਲ ਚੁਰਾਵੇ, ਅਤੇ ਗਲੀਆਂ ਦੇ ਚਿੱਕੜ ਵਾਂਗੂੰ ਉਹਨਾਂ ਨੂੰ ਮਿੱਧੇ।

ਯਸਾਯਾਹ 46:10 PANIRV Bible Verse Image
ਯਸਾਯਾਹ 46:10 (PANIRV) »
ਮੈਂ ਆਦ ਤੋਂ ਅੰਤ ਨੂੰ ਅਤੇ ਮੁੱਢ ਤੋਂ ਜੋ ਅਜੇ ਨਹੀਂ ਹੋਇਆ ਦੱਸਦਾ ਹਾਂ, ਮੈਂ ਆਖਦਾ ਹਾਂ, ਮੇਰੀ ਸਲਾਹ ਕਾਇਮ ਰਹੇਗੀ, ਅਤੇ ਮੈਂ ਆਪਣੀ ਸਾਰੀ ਇੱਛਿਆ ਨੂੰ ਪੂਰੀ ਕਰਾਂਗਾ।

ਜ਼ਬੂਰ 76:10 PANIRV Bible Verse Image
ਜ਼ਬੂਰ 76:10 (PANIRV) »
ਸੱਚ-ਮੁੱਚ ਆਦਮੀ ਦਾ ਗੁੱਸਾ ਤੇਰੀ ਸਲਾਹਤ ਕਰਾਵੇਗਾ, ਅਤੇ ਗੁੱਸੇ ਦੇ ਬਕੀਏ ਨਾਲ ਤੂੰ ਕਮਰ ਕੱਸੇਂਗਾ।

Available Bible Translations

American Standard Version
Romans 9:19 (ASV) »
King James Version
Romans 9:19 (KJV) »
GOD’S WORD® (GW)
Romans 9:19 (GW) »
World English Bible
Romans 9:19 (WEB) »
Louis Segond 1910
Romains 9:19 (LSG) »
इंडियन रिवाइज्ड वर्जन - हिंदी
रोमियों 9:19 (HINIRV) »
ভারতীয় সংশোধিত সংস্করণ - বাংলা
ৰোমীয়া 9:19 (BENIRV) »
இந்தியன் ரீவைஸ்டு வேர்ஷன் - தமிழ்
ரோமர் 9:19 (TAMIRV) »
इंडियन रिवाइज्ड वर्जन - मराठी
रोमकरांस 9:19 (MARIRV) »
ఇండియన్ రేవిజ్డ్ వెర్షన్ - తెలుగు
రోమీయులకు 9:19 (TELIRV) »
ઇન્ડિયન રિવાયઝ્ડ વર્ઝન - ગુજરાતી
રોમનોને 9:19 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ರೋಮಾಪುರದವರಿಗೆ 9:19 (KANIRV) »
الكتاب المقدس باللغة العربية، فان دايك
رُومِيَةَ 9:19 (AVD) »
Bíblia Sagrada Português
Romanos 9:19 (BSL) »
Kinh Thánh: Tiếng Việt
Rô-ma 9:19 (VIE) »
Reina Valera Antigua
Romanos 9:19 (RVA) »
La Sacra Bibbia
Romani 9:19 (RIV) »
圣 经 简体中文和合本
罗 马 书 9:19 (CUVS) »
聖 經 繁體中文和合本
羅 馬 書 9:19 (CUVT) »
Bibla e Shenjtë
Romakëve 9:19 (ALB) »
Библия на русском
Римлянам 9:19 (RUSV) »
Українська Біблія
римлян 9:19 (UKR) »
Szent Biblia - Magyar
Róma 9:19 (KAR) »
Българска Библия
Римляни 9:19 (BULG) »
Kitaabka Quduuska Ah
Rooma 9:19 (SOM) »
De Heilige Schrift
Romeinen 9:19 (NLD) »

PANIRV Bible Book Selection List

Popular Bible Verses by Topic

Searching for the most powerful Bible verses? We offer beautiful, inspirational Bible verse pictures and images by topic. Choose from popular Bible verse topics. Select any popular Bible topic below or you can view the complete list: Bible Verse Pictures by Topic

Abundance Blessed Comfort Courage Enemies Eternal Life Fear God Grace Heart Help Hope Jesus Joy Life Light Longsuffering Love Patience Peace Power Purpose Redeemer Salvation Sanctification Strength Temptation Trust Unrighteousness Word

View All Bible Topics »